ਮਨਿੰਦਰ ਸਿੰਘ, ਬਰਨਾਲਾ
ਜੇ ਤੈਨੂੰ ਜਿਲਾ ਦਫਤਰ ਬਾਲ ਸੁਰੱਖਿਆ ਵੱਲੋਂ ਕਿਹਾ ਸੀ ਲੇਕਿਨ ਉਹਨੂੰ ਭੁੱਖਾ ਰੱਖਣੀਆਂ ਨਹੀਂ ਕਿਹਾ ਸੀਗਾ ਜਿਲਾ ਸਿੱਖਿਆ ਸੀਨੀਅਰ ਸੈਕੈਂਡਰੀ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਵੀਰ ਬਾਲ ਦਿਵਸ ਸਕੂਲ ਐਮੀਨੈਂਸ ਬਰਨਾਲਾ ਵਿਖੇ ਮਨਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਿਲ੍ਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਅਤੇ ਗੁਰਜੀਤ ਕੌਰ ਸੋਸ਼ਲ ਵਰਕਰ ਨੇ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਵੀਰਤਾ ਤੇ ਬਲਿਦਾਨ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ।
ਡਿਪਟੀ ਜਿਲਾ ਸਿੱਖਿਆ ਅਫਸਰ ਬਲਜਿੰਦਰ ਪਾਲ ਸਿੰਘ ਵੱਲੋਂ ਛੋਟੇ ਸਾਹਿਬਜਾਦਿਆਂ ਦੀ ਧਰਮ ਪ੍ਰਤੀ ਦੇ ਦ੍ਰਿੜਤਾ ਬਾਰੇ ਚਾਨਨ ਪਾਇਆ ਗਿਆ।
ਇਸ ਮੌਕੇ ਸਾਰੇ ਪ੍ਰੋਗਰਾਮ ਦੀ ਸਟੇਜ ਦੀ ਸਮੁੱਚੀ ਕਾਰਵਾਈ ਮਾਸਟਰ ਸਰਬਜੀਤ ਕੁਮਾਰ ਨੇ ਕੀਤੀ।
ਇਸ ਮੌਕੇ ਵਿਭਾਗੀ ਅਮਲ ਜਿਵੇਂ ਬਲਵਿੰਦਰ ਸਿੰਘ, ਕਮਲਦੀਪ ਕੌਰ, ਸੋਨੀ ਕੌਰ ਡਾਟਾ ਐਂਟਰੀ ਆਪਰੇਟਰ, ਜਸਲੀਨ ਕੌਰ ਡਰਾਇੰਗ ਟੀਚਰ, ਹਰੀਸ਼ ਕੁਮਾਰ ਪ੍ਰਿੰਸੀਪਲ ਗੌਰਮੈਂਟ ਸਕੂਲ ਲੜਕੇ ਸਮੁੱਚੀ ਟੀਮ ਮੌਜੂਦ ਸੀ।