ਬਰਨਾਲਾ 17 ਅਪ੍ਰੈਲ ( ਸੋਨੀ ਗੋਇਲ )

ਅੱਜ ਸ਼੍ਰੀ ਰਾਮ ਸ਼ਰਨਮ ਮੰਦਿਰ ਸਿਗਮਾ ਸਿਟੀ ਬਰਨਾਲਾ ਵਿਖੇ ਸ਼੍ਰੀ ਰਾਮ ਨਵਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਸ਼੍ਰੀ ਰਾਜੇਸ਼ ਅਗਰਵਾਲ ਜੀ ਅਤੇ ਨਰਿੰਦਰ ਕੁਮਾਰ ਜੀ ਵੱਲੋਂ ਸ਼੍ਰੀ ਅਮ੍ਰਿਤਵਾਣੀ ਜੀ ਦਾ ਪਾਠ ਕੀਤਾ ਗਿਆ ਅਤੇ ਬਹੁਤ ਹੀ ਸੁੰਦਰ ਭਜਨ ਗਾਏ ਗਏ।
ਅਤੇ ਸ਼੍ਰੀ ਕੁਲਵਿੰਦਰ ਕਾਲਾ ਜੀ, ਮੁੱਖ ਸੇਵਾਦਾਰ ਅਤੇ ਸ਼੍ਰੀ ਆਰਸੀ ਰਿਸ਼ੀ ਜੀ ਨੇ ਇਸ ਪਵਿੱਤਰ ਤਿਉਹਾਰ ਲਈ ਆਈਆਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ।
ਜਿਸ ਵਿਚ ਅਸ਼ੋਕ ਜੇਠੀ, ਵਨੀਤ ਸਿੰਗਲਾ, ਸ੍ਰੀ ਸ਼ਿਵਜੀ ਰਾਮ, ਸ੍ਰੀ ਵਿਜੇ ਗੋਇਲ, ਰਾਕੇਸ਼ ਕੁਮਾਰ, ਬੰਟੀ ਧਰਮਪਾਲ, ਸ੍ਰੀ ਵਰਿੰਦਰ ਕੁਮਾਰ, ਸ੍ਰੀ ਸੰਜੇ ਕੁਮਾਰ, ਭਾਵਿਕ ਗੋਇਲ, ਅਨਿਲ ਕੁਮਾਰ, ਸੁਨੀਤਾ ਰਾਣੀ, ਗੀਤਾ, ਰਾਣੀ ਸਾਵਿਤਰੀ ਦੇਵੀ ਅਤੇ ਏ. ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Posted By SonyGoyal