Author: Univision News India

ਜ਼ਿਲ੍ਹੇ ‘ਚ ਪੰਚਾਇਤੀ ਚੋਣਾਂ ਲਈ ਆਬਜ਼ਰਵਰ ਨਿਯੁਕਤ ਆਈ.ਏ.ਐੱਸ ਰੀਤੂ ਅਗਰਵਾਲ ਵਲੋਂ ਚੋਣ ਪ੍ਰਬੰਧਾਂ ਦਾ ਜਾਇਜ਼ਾ

ਬਰਨਾਲਾ,04 ਅਕਤੂਬਰ ( ਸੋਨੀ ਗੋਇਲ ) ਆਗਾਮੀ ਪੰਚਾਇਤੀ ਚੋਣਾਂ ਜੋ ਕਿ 15 ਅਕਤੂਬਰ ਨੂੰ ਹੋਣੀਆਂ ਹਨ, ਸਬੰਧੀ ਮੈਡਮ ਰੀਤੂ ਅਗਰਵਾਲ, ਆਈ.ਏ.ਐਸ. (ਸਕੱਤਰ, ਸਹਿਕਾਰਤਾ ਵਿਭਾਗ) ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।…

ਡਿਪਟੀ ਕਮਿਸ਼ਨਰ ਵਲੋਂ ਸਾਂਝੇ ਹੰਭਲੇ ਨਾਲ ਪਰਾਲੀ ਪ੍ਰਬੰਧਨ ਮੁਹਿੰਮ ਸਫ਼ਲ ਬਣਾਉਣ ਦਾ ਸੱਦਾ

ਬਰਨਾਲਾ, 04 ਅਕਤੂਬਰ ( ਮਨਿੰਦਰ ਸਿੰਘ ) ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਅੱਜ ਪਿੰਡ ਕੱਟੂ,…

ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵਲੋਂ ਲੋਕਾਂ ਨੂੰ ਨਸ਼ਿਆਂ ਵਿਰੂਧ ਜਾਗਰੂਕ ਕਰਨ ਲਈ ਕਰਵਾਇਆ ਗਿਆ ਨੁੱਕੜ ਨਾਟਕ

ਬਰਨਾਲਾ 04 ਅਕਤੂਬਰ ( ਮਨਿੰਦਰ ਸਿੰਘ ) ਪੰਜਾਬ ਰਾਜ਼ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸ਼੍ਰੀ ਬੀ.ਬੀ.ਐਸ. ਤੇਜੀ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜ਼ੱਜ਼ ਸਹਿਤ ਚੇਅਰਮੈਨ, ਜਿਲ੍ਹਾ…

40,000 ਰਿਸ਼ਵਤ ਲੈਂਦਾ ਫਾਇਰ ਅਫ਼ਸਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਬਰਨਾਲਾ 04 ਅਕਤੂਬਰ ( ਸੋਨੀ ਗੋਇਲ ) ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਤਰਸੇਮ ਸਿੰਘ, ਫਾਇਰ ਅਫਸਰ, ਬਰਨਾਲਾ ਨੂੰ 40,000 ਰੁਪਏ…

ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸਾਂ ਵਾਸਤੇ ਡਰਾਅ 18 ਅਕਤੂਬਰ ਨੂੰ: ਜ਼ਿਲ੍ਹਾ ਮੈਜਿਸਟ੍ਰੇਟ

ਬਰਨਾਲਾ, 04 ਅਕਤੂਬਰ ( ਸੋਨੀ ਗੋਇਲ ) ਲਾਈਸੈਂਸ ਲੈਣ ਲਈ ਸੇਵਾ ਕੇਂਦਰ ‘ਤੇ 7 ਤੋਂ 9 ਅਕਤੂਬਰ ਤੱਕ ਕੀਤਾ ਜਾ ਸਕਦਾ ਹੈ ਅਪਲਾਈ ਦੀਵਾਲੀ ਗੁਰਪੁਰਬ ਦੇ ਮੱਦੇਨਜ਼ਰ ਗਰੀਨ ਪਟਾਕਿਆਂ ਦੇ…

ਸ਼ਸਤਰ ਪੂਜਾ ਪ੍ਰੋਗਰਾਮ 6 ਅਕਤੂਬਰ ਨੂੰ ਗੀਤਾ ਭਵਨ ਵਿਖੇ- ਨੀਲਮਣੀ ਸਮਾਧੀਆ

ਬਰਨਾਲਾ 03 ਅਕਤੂਬਰ ( ਸੋਨੀ ਗੋਇਲ ) ਅਤੇ ਗ੍ਰੰਥ ਸਾਡੇ ਸਨਾਤਨ ਧਰਮ ਦੀ ਪਰੰਪਰਾ ਹਨ। ਅੱਜ ਹਿੰਦੂ, ਧਰਮ ਗ੍ਰੰਥਾਂ ਦੇ ਨਾਲ਼ਨਾਲ ਹਥਿਆਰਾਂ ਦੇ ਗਿਆਨ ਨੂੰ ਵੀ ਭੁੱਲ ਗਏ ਹਨ ਅਤੇ…

ਪੰਚਾਇਤ ਚੋਣਾਂ : ਜ਼ਿਲ੍ਹਾ ਬਰਨਾਲਾ ‘ਚ 175 ਪੰਚਾਇਤਾਂ ਦੇ 1299 ਵਾਰਡਾਂ ਦੀ ਹੋਵੇਗੀ ਚੋਣ: ਜ਼ਿਲ੍ਹਾ ਚੋਣ ਅਫ਼ਸਰ

ਬਰਨਾਲਾ, 26 ਸਤੰਬਰ ( ਮਨਿੰਦਰ ਸਿੰਘ ) ਰਾਖਵੇਂਕਰਨ ਦੀਆਂ ਸੂਚੀਆਂ ਸਰਕਾਰ ਨੂੰ ਭੇਜੀਆਂ ਗਈਆਂ ਬੈਲਟ ਪੇਪਰ ਰਾਹੀਂ ਹੋਵੇਗਾ ਮਤਦਾਨ ਜ਼ਿਲ੍ਹਾ ਬਰਨਾਲਾ ਦੀਆਂ 175 ਪੰਚਾਇਤਾਂ ਦੇ 1299 ਵਾਰਡਾਂ ਦੀ ਚੋਣ ਜ਼ਿਲ੍ਹਾ…

ਪੰਚਾਇਤੀ ਚੋਣਾਂ: ਨਾਮਜ਼ਦਗੀਆਂ ਭਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਥਾਵਾਂ ਨਿਰਧਾਰਤ

ਬਰਨਾਲਾ, 26 ਸਤੰਬਰ ( ਸੋਨੀ ਗੋਇਲ ) ਪੰਚਾਇਤੀ ਚੋਣਾਂ ਜੋ ਕਿ 15 ਅਕਤੂਬਰ 2024 ਨੂੰ ਕਰਵਾਈਆਂ ਜਾਣੀਆਂ ਹਨ, ਲਈ ਜ਼ਿਲ੍ਹਾ ਬਰਨਾਲਾ ਵਿੱਚ ਨਾਮਜ਼ਦਗੀਆਂ ਦਾ ਅਮਲ ਭਲਕੇ 27 ਸਤੰਬਰ ਨੂੰ ਸ਼ੁਰੂ…

ਭਾਕਿਯੂ ਲੱਖੋਵਾਲ ਨੇ ਏਜੈਂਟ ਵੱਲੋਂ ਠੱਗੇ ਗਏ ਨੋਜਵਾਨ ਨੂੰ ਇਨਸਾਫ ਦਵਾਉਣ ਲਈ ਲਾਇਆ ਮੋਰਚਾ

ਬਰਨਾਲਾ 26 ਸਤੰਬਰ (ਮਨਿੰਦਰ ਸਿੰਘ) ਐਸਡੀਐਮ ਬਰਨਾਲਾ ਨੂੰ ਕੀਤੀ ਏਜੰਟ ਦੀ ਲਿਖਤੀ ਸਿਕਾਇਤ ਏਜੰਟ ਕੋਲ ਵਰਕ ਪਰਮਿਟ ਲਵਾਉਣ ਲਈ ਸਰਕਾਰੀ ਲਾਈਲਾਈਸੈਂਸ ਨਹੀਂ ਹੈ – ਭਾਕਿਯੂ ਲੱਖੋਵਾਲ ਸਥਾਨਕ ਗਿੱਲ ਨਗਰ ਵਿਖੇ…

ਡਾ.ਤਪਿੰਦਰਜੋਤ ਕੌਸ਼ਲ ਵੱਲੋਂ ਸੰਭਾਲਿਆ ਗਿਆ ਸਿਵਲ ਸਰਜਨ ਬਰਨਾਲਾ ਦਾ ਅਹੁਦਾ

ਬਰਨਾਲਾ 23 ਸਤੰਬਰ ( ਸੋਨੀ ਗੋਇਲ ) ਉੱਤਮ ਸਿਹਤ ਸੇਵਾਵਾਂ ਲਈ ਹਰ ਲੋੜੀਂਦਾ ਕਦਮ ਚੁੱਕਿਆਜਾਵੇਗਾ: ਡਾ ਜੋਤੀ ਕੌਸ਼ਲ “ਸਿਹਤ ਵਿਭਾਗ ਦਾ ਮੁੱਖ ਮੰਤਵ ਹਰ ਵਰਗ ਦੇ ਵਿਅਕਤੀ ਨੂੰ ਚੰਗੀਆਂ ਸਿਹਤ…

30 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ ਆਯੂਸ਼ਮਾਨ ਪੰਦਰਵਾੜਾ: ਡਾ ਗੁਰ ਤੇਜਿੰਦਰ ਕੌਰ

ਮਹਿਲ ਕਲਾਂ 23 ਸਤੰਬਰ ( ਸੋਨੀ ਗੋਇਲ ) ਪੰਜਾਬ ਸਰਕਾਰ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਸੁਚਾਰੂ ਢੰਗ ਨਾਲ ਦੇਣ ਲਈ ਵਚਨਬੱਧ ਹੈ। ਇਸੇ ਮੁਹਿੰਮ ਅਧੀਨ ਸਿਹਤ ਬਲਾਕ…

ਸੰਸਦ ਮੈਂਬਰ ਮੀਤ ਹੇਅਰ ਨੇ ਵੱਖ ਵੱਖ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ

ਬਰਨਾਲਾ ਸ਼ਹਿਰ ਵਿੱਚ 1.08 ਕਰੋੜ ਦੀ ਲਾਗਤ ਵਾਲੇ ਟਿਊਬਵੈੱਲ ਦੇ ਕੰਮ ਦਾ ਰੱਖਿਆ ਨੀਂਹ ਪੱਥਰ ਆਵਾਸ ਯੋਜਨਾ ਤਹਿਤ ਪੱਕੇ ਘਰਾਂ ਲਈ 46 ਪਰਿਵਾਰਾਂ ਨੂੰ ਦਿੱਤੇ ਮਨਜ਼ੂਰੀ ਪੱਤਰ 71.58 ਲੱਖ ਨਾਲ…

ਨਗਰ ਕੌਂਸਲ ਦੇ ਪ੍ਰਧਾਨ ਨੇ ਅਹੁਦਾ ਸੰਭਾਲਣ ਉਪਰੰਤ ਸ਼ਹਿਰ ਦੀ ਸਵਾਰੀ ਦਸ਼ਾ

ਸਫਾਈ ਦੀ ਵਿਸ਼ੇਸ਼ ਮੁਹਿੰਮ ਰਾਹੀਂ ਛੁੱਟੀ ਵਾਲੇ ਦਿਨ ਸ਼ਹਿਰ ਚੋਂ ਕਰਾਈ ਸਫਾਈ ਮਨਿੰਦਰ ਸਿੰਘ ਬਰਨਾਲਾ ਬਰਨਾਲਾ, 22 ਸਤੰਬਰ ਡਿਪਟੀ ਕਮਿਸ਼ਨਰ ਬਰਨਾਲਾ ਦੇ ਨਿਰਦੇਸ਼ਾਂ ਅਨੁਸਾਰ ਅੱਜ ਸਵੱਛਤਾ ਹੀ ਸੇਵਾ ਅਧੀਨ ਕਚਿਹਰੀ…

ਭਾਕਿਯੂ ਡਕੌਂਦਾ ਦੀ ਪਿੰਡ ਗੰਗੋਹਰ ਵਿੱਖੇ ਨਵੀਂ ਪਿੰਡ ਇਕਾਈ ਗਠਿਤ

ਗੁਰਸੇਵਕ ਸਿੰਘ ਸਹੋਤਾ ਮਹਿਲ ਕਲਾਂ 22 ਸਤੰਬਰ – ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਮਹਿਲ ਕਲਾਂ ਦੇ ਪਿੰਡ ਗੰਗੋਹਰ ਦੀ ਨਵੀਂ ਇਕਾਈ ਦੀ ਚੋਣ ਪਿੰਡ ਵਾਸੀਆਂ ਵੱਲੋ ਨਵੇਂ ਸਿਰੇ ਤੋਂ…