ਲੇਖਕ ਐਮ.ਅਨਵਾਰ ਅੰਜੁਮ ਦਾ ਕਹਾਣੀ ਸੰਗ੍ਰਹਿ ਆਈਨੇ ਔਰ ਅਕਸ਼ ਸਾਹਿਤਕ ਸਮਾਗਮ ‘ਚ ਲੋਕ ਅਰਪਣ
ਯੂਨੀਵਿਜ਼ਨ ਨਿਊਜ਼ ਇੰਡੀਆ, ਮਾਲੇਰਕੋਟਲਾ 13 ਨਵੰਬਰ ਪ੍ਰਸਿਧ ਉਰਦੂ ਲੇਖਕ ਅਤੇ ਸਾਬਕਾ ਲੈਕਚਰਾਰ ਅੰਗਰੇਜੀ ਐਮ.ਅਨਵਾਰ ਅੰਜੁਮ ਦੇ ਕਹਾਣੀ ਸੰਗ੍ਰਹਿ ਲੋਕ ਅਰਪਣ ਕਰਨ ਦੀ ਰਸਮ ਇਕ ਸਾਹਿਤਿਕ ਸਮਾਗਮ ਵਿੱਚ ਡਾ.ਅਰਵਿੰਦ ਵਾਈਸ ਚਾਂਸਲਰ…