ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਣ ਲਈ ਪ੍ਰਸ਼ਾਸਕੀ ਅਫ਼ਸਰ, ਕਰਮਚਾਰੀ, ਪੁਲਿਸ ਅਫ਼ਸਰ ਪਿੰਡ ਪਿੰਡ ਜਾ ਕੇ ਕਰ ਰਹੇ ਹਨ ਪ੍ਰੇਰਿਤ ਕਿਸਾਨ ਜਥੇਬੰਦੀਆਂ ਨਾਲ ਵੀ ਕੀਤੀ ਜਾ ਰਹੀ ਹੈ ਬੈਠਕ
ਸੋਨੀ ਗੋਇਲ ਬਰਨਾਲਾ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਬਰਨਾਲਾ ਦੇ ਅਧਿਕਾਰੀ ਅਤੇ ਕਰਮਚਾਰੀ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਅਪੀਲ ਕਰ…