Category: Lifestyle

ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ “ਕੌਮਾਂਤਰੀ ਪੱਧਰ ‘ਤੇ ਪੰਜਾਬੀ ਭਾਸ਼ਾ ਦਾ ਵਰਤਮਾਨਅਤੇ ਭਵਿੱਖ” ਵਿਸ਼ੇ ‘ਤੇ ਵਿਚਾਰ ਚਰਚਾ

ਅਮਰੀਕਾ ‘ਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਯਤਨਸ਼ੀਲ ਪੰਜਾਬੀਵਿਦਿਆਰਥੀ ਗੁਰਇੱਕਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਹਰੀਸ਼/ਸੋਨੀ ਗੋਇਲ, ਬਰਨਾਲਾ 22 ਜਨਵਰੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ…

ਆਰੀਆ ਸਮਾਜ ਬਰਨਾਲਾ ਵੱਲੋਂ ਮਨਾਇਆ ਗਿਆ ਤਿੰਨ ਦਿਨਾਂ ਵੇਦ ਪ੍ਰਚਾਰ ਸਮਾਗਮ।

ਤੇਜਿੰਦਰ ਪਾਲ ਪਿੰਟਾ ਬਰਨਾਲਾ ਆਰੀਆ ਸਮਾਜ ਬਰਨਾਲਾ ਵੱਲੋਂ ਤਿੰਨ ਦਿਨਾਂ ਵੇਦ ਪ੍ਰਚਾਰ ਸਮਾਗਮ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿੱਚ ਮਹਾਤਮਾ ਸੋਮਦੇਵ ਜੀ ਵੱਲੋਂ…

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਲੜਕੀਆਂ) ਬਰਨਾਲਾ ਵਿਖੇ ਐਨ. ਐਸ. ਐਸ. ਦਾ ਇੱਕ ਰੋਜ਼ਾ ਕੈਂਪ ਲਗਾਇਆ ਗਿਆ

ਨਰਿੰਦਰ ਕੁਮਾਰ ਬਿੱਟਾ, ਬਰਨਾਲਾ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਸ਼੍ਰੀ ਅਰੁਣ ਕੁਮਾਰ, ਸਹਾਇਕ ਡਾਇਰੈਕਟਰ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਪ੍ਰਿੰਸੀਪਲ ਸ਼੍ਰੀਮਤੀ ਵਿਨਸੀ ਜਿੰਦਲ ਦੀ ਅਗਵਾਈ ਵਿੱਚ ਵਿੱਦਿਆਰਥੀਆਂ…

ਏਸ ਦੀਵਾਲੀ ਤੇ

ਘਿਉ ਦੇ ਦੀਪ ਜਲਾਈਏ, ਏਸ ਦੀਵਾਲੀ ਤੇਸ਼ੁੱਧ ਵਾਤਾਵਰਨ ਬਣਾਈਏ, ਏਸ ਦੀਵਾਲੀ ਤੇਪਟਾਕੇ ਨਾ ਚਲਾਈਏ, ਏਸ ਦੀਵਾਲੀ ਤੇਘਿਉ ਦੇ ਦੀਪ ਜਲਾਈਏ, ਏਸ ਦੀਵਾਲੀ ਤੇ ਆਲਾ ਦੁਆਲਾ, ਆਪਾਂ ਦੂਸ਼ਤ ਕਰਨਾ ਨਹੀਂਗੰਦ ਪਿੱਲ…

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਰਾਲੀ ਨਾ ਸਾੜਨ ਸਬੰਧੀ ਸਕੂਲ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਯੂਨੀਵਿਜ਼ਨ ਨਿਊਜ਼ ਇੰਡੀਆ, ਪਟਿਆਲਾ 6 ਨਵੰਬਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਜਾਗਰੂਕਤਾ…