Category: Top Stories

ਲੱਖਾਂ ਰੁਪਈਆ ਲੈਣ ਵਾਲੇ ਟਰੈਵਲ ਏਜੰਟਾ ਤੇ ਕਦੋਂ ਕਰੇਗਾ ਜੀਐਸਟੀ ਅਤੇ ਇਨਕਮ ਟੈਕਸ ਵਿਭਾਗ ਕਾਰਵਾਈ

ਬਰਨਾਲਾ, 10 ਨਵੰਬਰ (ਮਨਿੰਦਰ ਸਿੰਘ) ਟਰੈਵਲ ਏਜੈਂਟਾਂ ਦੀ ਲੁੱਟ ਦੇ ਮਾਮਲੇ ਰੋਜਾਨਾ ਹੀ ਅਖਬਾਰਾਂ ਦੀਆਂ ਸੁਰਖੀਆਂ ਬਟੋਰ ਦੇ ਨਜ਼ਰ ਆਉਂਦੇ ਹਨ। ਜੇਕਰ ਸਰਕਾਰ ਦੇ ਜੀਐਸਟੀ ਅਤੇ ਇਨਕਮ ਟੈਕਸ ਵਿਭਾਗ ਦੀ…

ਐਨ ਐੱਸ ਕਿਊ ਐਁਫ ਵੋਕੇਸ਼ਨਲ ਅਧਿਆਪਕਾ ਨੇ ਫੂਕਿਆ ਮਾਨ ਸਰਕਾਰ ਦਾ ਪੁਤਲਾ

ਬਾਜ਼ਾਰ ਚ ਮੁੱਖ ਮੰਤਰੀ ਮਾਨ ਦੀ ਅਰਥੀ ਚੁੱਕ ਕੇ ਕੀਤਾ ਮੁਜ਼ਾਹਰਾ ਬਰਨਾਲਾ 10 ਨਵੰਬਰ (ਮਨਿੰਦਰ ਸਿੰਘ) ਐਨ ਐਸ ਕਿਊ ਐੱਫ ਵੋਕੇਸ਼ਨਲ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਕਚਹਿਰੀ…

ਨੈਸ਼ਨਲ ਮਿਸ਼ਨ ਹੈਲਥ ਕਾਮਿਆਂ ਨੇ ਕੀਤੀ ਬਰਨਾਲਾ ਵਿਖੇ ਸੂਬਾ ਪੱਧਰੀ ਰੈਲੀ

ਜੇਕਰ ਮੰਗਾਂ ਨਾ ਮੰਨੀਆਂ ਤਾਂ ਵੋਟਾਂ ਵਿੱਚ ਸਰਕਾਰ ਨੂੰ ਮਿਲਣਗੇ ਨਤੀਜੇ – ਕੱਚੇ ਕੰਮ ਬਰਨਾਲਾ 09 ਨਵੰਬਰ (ਮਨਿੰਦਰ ਸਿੰਘ) ਐਨਐਚ ਐਮ ਨੈਸ਼ਨਲ ਹੈਲਥ ਮਿਸ਼ਨ ਦੇ ਕਾਮਿਆਂ ਵੱਲੋਂ ਬਰਨਾਲਾ ਵਿਖੇ ਸੂਬਾ…

ਲਓ ਜੀ ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮ ਜ਼ਿਲ੍ਾ ਬਰਨਾਲਾ ਨੇ ਲਾ ਲਿਆ ਤੰਬੂ, ਜਲਸਾ ਏ ਜਲੂਸ ਦੀਆਂ ਤਿਆਰੀਆਂ

ਮਨਿੰਦਰ ਸਿੰਘ, ਬਰਨਾਲਾ ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮਾਂ ਵੱਲੋਂ ਕਚਹਿਰੀ ਚੌਂਕ ਚ ਆਪਣਾ ਤੰਬੂ ਲਗਾ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮ ਜੋ ਕਿ…

ਜਿਲੇ ਚ ਕਈ ਸਰਕਾਰੀ ਸਕੂਲਾਂ ਦੇ ਮਾਸਟਰਾਂ ਵੱਲੋਂ ਬੱਚਿਆਂ ਕੋਲੋਂ ਨਜਾਇਜ਼ ਫੀਸਾਂ ਵਸੂਲਣ ਦਾ ਮਾਮਲਾ 

ਵਿਦਿਆਰਥੀਆਂ ਦੇ ਮਾਪਿਆਂ ਨੇ ਇਕੱਠੇ ਹੋ ਕੇ ਸਕੂਲ ਦੇ ਮਾਸਟਰ ਖਿਲਾਫ ਹਾਲਾ ਬੋਲਣ ਦਾ ਲਿਆ ਫੈਸਲਾ ਬਰਨਾਲਾ – 10 ਅਕਤੂਬਰ (ਮਨਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ ਪਹਿਲੀ ਜਮਾਤ ਤੋਂ ਲੈ ਕੇ…

ਯਾਰ ਮੈਨੂੰ ਅਸ਼ਵਨੀ ਨੇ ਫਸਾਇਆ ਹੈ – ਸਿਵਲ ਸਰਜਨ

ਮਨਿੰਦਰ ਸਿੰਘ, ਬਰਨਾਲਾ ਤਕਰੀਬਨ ਅੱਜ ਤੋਂ 25 ਦਿਨ ਪਹਿਲਾਂ ਜਦੋਂ ਬਰਨਾਲਾ ਵਿਖੇ ਸਿਹਤ ਵਿਭਾਗ ਦਾ ਡਾਇਰੈਕਟਰ ਪਹੁੰਚਿਆ ਤਾਂ ਹਸਪਤਾਲ ਵਿੱਚ ਗੱਲਾਂ ਹੋਣ ਲੱਗੀਆਂ ਕਿ ਸੌ ਚੋਰ ਦੇ ਇੱਕ ਦਿਨ ਸਾਧ…

ਭਾਰਤੀਯ ਮਜ਼ਦੂਰ ਸੰਘ ਦਾ 69 ਵਾਂ ਸਥਾਪਨਾ ਦਿਵਸ 23 ਜੁਲਾਈ ਨੂੰ ਮਨਾਉਣ ਦਾ ਐਲਾਨ 

ਅੰਮ੍ਰਿਤਸਰ 23 ਜੁਲਾਈ (ਮਨਿੰਦਰ ਸਿੰਘ) ਭਾਰਤੀਯ ਪੋਸਟਲ ਇੰਪਲਾਇਜ਼ ਐਸੋਸੀਏਸ਼ਨ ਅੰਮ੍ਰਿਤਸਰ ਡਿਵੀਜਨ ਦੀ ਮੀਟਿੰਗ ਗੁਰਪ੍ਰੀਤ ਸਿੰਘ ਭਾਟੀਆ ਵਾਇਸ ਪ੍ਰਧਾਨ ਭਾਰਤੀਯ ਫੈਡਰੇਸ਼ਨ, ਨਵੀਂ ਦਿੱਲੀ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਮੁੱਖ ਡਾਕ ਘਰ ਸਥਿਤ…

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋ ਤਿਮਾਹੀ ਮੀਟਿੰਗ ਦਾ ਆਯੋਜਨ

ਬਰਨਾਲਾ, 18 ਜੁਲਾਈ (ਮਨਿੰਦਰ ਸਿੰਘ) ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ਼੍ਰੀ ਬੀ. ਬੀ. ਐੱਸ ਤੇਜੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,…

ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਵੱਲੋਂ 3100 ਛਾਂਦਾਰ ਰੁੱਖ ਲਗਾਏ ਗਏ

ਬਰਨਾਲਾ 18 ਜੁਲਾਈ (ਮਨਿੰਦਰ ਸਿੰਘ) ਰਾਮ ਸਰੂਪ ਅਣਖੀ ਸਾਹਿਤ ਸਭਾ (ਰਜ਼ਿ:) ਧੌਲਾ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਆਈ ਏ ਐੱਸ ਦੀ ਅਗਵਾਈ ਵਿਚ ਪਿੰਡ ਦੀਆਂ ਵੱਖ ਵੱਖ ਜਨਤਕ…

ਥਾਣਾ ਟੱਲੇਵਾਲ ਵਿਖੇ ਐਸ,ਐਚ,ਓ ਨਿਰਮਲਜੀਤ ਸਿੰਘ ਨੇ ਅਹੁਦਾ ਸੰਭਾਲ਼ਿਆ

ਬਰਨਾਲਾ/ਟੱਲੇਵਾਲ 18 ਜੁਲਾਈ (ਯੂਨੀਵਿਜ਼ਨ ਨਿਊਜ਼) ਐਸ,ਐਸ,ਪੀ ਬਰਨਾਲਾ ਆਈ,ਪੀ,ਐਸ ਸ੍ਰੀ ਸੰਦੀਪ ਮਲਿਕ ਜੀ ਦੇ ਦਿਸਾ ਨਿਰਦੇਸਾ ਹੇਠ ਬਰਨਾਲਾ ਜਿਲੇ ਦੇ ਤਕਰੀਬਨ ਸਾਰੇ ਥਾਣਿਆ ਦੇ ਐਸ,ਐਚ,ਓ ਤਬਦੀਲ ਕਰ ਦਿੱਤੇ ਗਏ ਹਨ,ਇਸੇ ਤਹਿਤ…

ਅੰਮ੍ਰਿਤ ਸਿੰਘ ਨੇ ਥਾਣਾ ਭਦੌੜ ਦੇ ਮੁੱਖ ਅਫਸਰ ਵਜੋਂ ਚਾਰਜ ਸੰਭਾਲਿਆ

ਸਹਿਣਾ ਭਦੋੜ 18 ਜੁਲਾਈ (ਅਵਤਾਰ ਚੀਮਾ) ਥਾਣਾ ਸ਼ਹਿਣਾ ਤੋਂ ਬਦਲ ਕੇ ਆਏ ਨਵ ਨਿਯੁਕਤ ਸਬ ਇੰਸਪੈਕਟਰ ਅੰਮ੍ਰਿਤ ਸਿੰਘ ਨੇ ਥਾਣਾ ਭਦੌੜ ਦਾ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਪਹਿਲੀ ਮੀਟਿੰਗ ਕੀਤੀ…

ਥਾਣਾ ਸਿਟੀ ਇੱਕ ਦੇ ਐਸਐਚਓ ਨੇ ਕੇਤੀ ਪ੍ਰੈਸ ਵਾਰਤਾ

ਬਰਨਾਲਾ 18 ਜੁਲਾਈ (ਮਨਿੰਦਰ ਸਿੰਘ) ਜਿਲਾ ਪੁਲਿਸ ਮੁਖੀ ਸ਼੍ਰੀ ਸੰਦੀਪ ਕੁਮਾਰ ਮਲਿਕ ਵੱਲੋਂ ਪਿਛਲੇ ਦਿਨੀ ਬਰਨਾਲਾ ਜ਼ਿਲ੍ਹੇ ਦੇ ਥਾਣੇ ਮੁਖੀਆ ਦੇ ਤਬਾਦਲੇ ਕੀਤੇ ਗਏ ਸਨ। ਗੱਲ ਕੀਤੀ ਜਾਵੇ ਬਰਨਾਲਾ ਥਾਣਾ…

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਸਪਾਲ ਸਿੰਘ ਹੇਰਾਂ ਦੇ ਦੇਹਾਂਤ ‘ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਬਰਨਾਲਾ/ਚੰਡੀਗੜ੍ਹ 17 ਜੁਲਾਈ (ਮਨਿੰਦਰ ਸਿੰਘ) ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬੀ ਅਖਬਾਰ ‘ਪਹਿਰੇਦਾਰ’ ਦੇ ਮੁੱਖ ਸੰਪਾਦਕ ਤੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਹੇਰਾਂ ਦੇ ਦੇਹਾਂਤ ‘ਤੇ…

ਮਾਲਵਾ ਸਾਹਿਤ ਸਭਾ ਵੱਲੋਂ ਨਾਵਲ ਮਨਹੁ ਕੁਸੁਧਾ ਕਾਲੀਆ ਤੇ ਕਰਵਾਈ ਗੋਸ਼ਟੀ*

ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਦਾ ਕੀਤਾ ਸਨਮਾਨ ਮਨਿੰਦਰ ਸਿੰਘ, ਬਰਨਾਲਾ ਮਾਲਵਾ ਸਾਹਿਤ ਸਭਾ (ਰਜਿ.) ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈਟੀਆਈ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਲੇਖਕ ਯਾਦਵਿੰਦਰ…