Category: Top Stories

ਗੁਰਦੁਆਰਾ ਸ਼ਹੀਦ ਧਾਮ ਬਾਬਾ ਦੀਪ ਸਿੰਘ ਜੀ ਵਿਖੇ ਸਮਾਗਮ ਚ ਲਗਾਇਆ ਖੂਨਦਾਨ ਕੈਂਪ

ਬਰਨਾਲਾ, 30 ਨਵੰਬਰ (ਮਨਿੰਦਰ ਸਿੰਘ) ਬਰਨਾਲਾ ਚ ਪੈਂਦੇ ਕਸਬਾ ਹੰਡਿਆਇਆ ਦੇ ਕੋਠੇ ਜਲਾਲ ਕੇ ਵਿਖੇ ਸ਼ਹੀਦ ਧਾਮ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਸਾਲਾਨਾ ਸਮਾਗਮ ਆਰੰਭ ਕੀਤੇ ਗਏ। ਵਧੇਰੇ…

ਬਰਨਾਲਾ ਨੈੱਟਬਾਲ ਦੀ ਮਹਿਲਾ ਟੀਮ ਨੇ ਮੁਕਤਸਰ ਟੀਮ ਖਿਲਾਫ ਮਾਰੇ ਇੰਨੇ ਗੋਲ ਅਤੇ ਜਿੱਤਿਆ ਫਾਈਨਲ ਮੁਕਾਬਲਾ

ਮਨਿੰਦਰ ਸਿੰਘ, ਬਰਨਾਲਾ 27 ਨਵੰਬਰ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਖੇਡਾਂ ਵਤਨ ਪੰਜਾਬ ਦੀਆਂ ਮੁਹਿੰਮ ਦੌਰਾਨ ਬਰਨਾਲਾ ਵਿਖੇ ਹੋ ਰਹੀਆਂ ਖੇਡਾਂ ਚ ਬਰਨਾਲਾ ਦੀ ਮਹਿਲਾ ਨੈੱਟਬਾਲ ਟੀਮ ਨੇ ਫਾਈਨਲ ਮੈਚ…

20 ਹਜ਼ਾਰ ਦੀ ਰਿਸ਼ਵਤ ਲੈਂਦੇ ਤਹਿਸੀਲਦਾਰ ਰੰਗੇ ਹੱਥੀ ਗਿਰਫਤਾਰ

ਮਨਿੰਦਰ ਸਿੰਘ, ਬਰਨਾਲਾ/ਤਪਾ ਮੰਡੀ ਤਾਪਾ ਮੰਡੀ, 27 ਨਵੰਬਰ ਜਿਲ੍ਹਾ ਬਰਨਾਲਾ ਦੀ ਸਬ ਤਹਿਸੀਲ ਤਪਾ ਵਿਖੇ 20000 ਦੀ ਰਿਸ਼ਵਤ ਲੈਂਦੇ ਹੋਏ ਤਹਿਸੀਲਦਾਰ ਨੂੰ ਵਿਜੀਲੈਂਸ ਵਿਭਾਗ ਨੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।…

ਹੁਨਰ ਵਿਕਾਸ ਮਿਸ਼ਨ ਤਹਿਤ ਮੁਫ਼ਤ ਕੋਰਸਾਂ ਲਈ ਰਜਿਸਟ੍ਰੇਸ਼ਨ ਕਰਨ ਦਾ ਸੱਦਾ

ਈ ਕਾਮਰਸ, ਸਾਈਬਰ ਸੁਰੱਖਿਆ, ਬੈਂਕਿੰਗ ਦੇ ਮੁਫਤ ਕੋਰਸ ਆਨਲਾਈਨ ਮੁਹੱਈਆ ਕਰਵਾਏ ਜਾਣਗੇ

ਬਰਨਾਲਾ 27 ਨਵੰਬਰ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਨੈਸਕੌਮ ਦੇ ਸਹਿਯੋਗ ਨਾਲ ਨੌਜਵਾਨ ਨੂੰ ਬੀਪੀਐਮ ਐਸੋਸੀਏਟ ਆਫ ਐਂਡ ਏ, ਬੀ ਪੀ ਐਮ ਐਸੋਸੀਏਟ ਈ ਕਾਮਰਸ, ਸਾਈਬਰ ਸੁਰੱਖਿਆ, ਬੀ ਪੀ ਐਮ…

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3: ਟੇਬਲ ਟੈਨਿਸ ਅਤੇ ਨੈੱਟਬਾਲ ਦੇ ਰਾਜ ਪੱਧਰੀ ਮੁਕਾਬਲਿਆਂ ਦਾ ਆਗਾਜ਼

ਮਨਿੰਦਰ ਸਿੰਘ, ਬਰਨਾਲਾ 26 ਨਵੰਬਰ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਰਾਜ ਪੱਧਰੀ ਟੇਬਲ ਟੈਨਿਸ ਅਤੇ ਨੈੱਟਬਾਲ ਟੂਰਨਾਮੈਂਟ ਕੱਲ ਸ਼ੁਰੂ ਕਰਵਾਏ ਗਏ, ਜਿਨ੍ਹਾਂ ਦਾ ਉਦਘਾਟਨ ਐਸ.ਡੀ ਕਾਲਜ ਬਰਨਾਲਾ ਵਿਖੇ ਕੀਤਾ…

ਐਨ ਐਚ ਐਮ ਦੇ ਕੱਚੇ ਕਾਮਿਆਂ ਦੇ ਧਰਨਿਆ ਨੂੰ ਪਿਆ ਬੋਰ, ਸਰਕਾਰ ਨੇ ਦਿੱਤੀਆਂ ਬੀਮੇ ਦੀਆਂ ਸਹੂਲਤਾਂ

ਮਨਿੰਦਰ ਸਿੰਘ, ਬਰਨਾਲਾ 25 ਨਵੰਬਰ ਐਨਐਚਐਮ ਦੇ ਕੱਚੇ ਸਿਹਤ ਕਾਮੇ ਜੋ ਕਿ ਕਰੀਬ ਕਰੀਬ 9200 ਮੁਲਾਜ਼ਮ ਹਨ। ਇਹ ਕੱਚੇ ਸਿਹਤ ਕੰਮ ਹ ਤਕਰੀਬਨ 15 ਸਾਲਾਂ ਤੋਂ ਆਪਣੇ ਬਰਾਬਰ ਕੰਮ, ਬਰਾਬਰ…

ਸੈਕਰਡ ਹਾਰਟ ਕਨਵੈਂਟ ਸਕੂਲ ਪ੍ਰਾਇਮਰੀ ਸਕੂਲ ਦਾ ਸਾਲਾਨਾ ਫੰਕਸ਼ਨ ਬਣਿਆ ਖਿੱਚ ਦਾ ਕੇਂਦਰ

ਸੇਕਰਡ ਹਾਰਟ ਕਾਨਵੈਂਟ ਸਕੂਲ ਦਾ ਸਲਾਨਾ ਸਮਾਗਮ: ‘ਹਨੇਰੇ ਤੋਂ ਚਾਨਣ ਵੱਲ’ ਟਰਾਈਡੈਂਟ ਗਰੁੱਪ ਦੇ ਗਾਇਤਰੀ ਗੁਪਤਾ ਬਤੌਰ ਮੁੱਖ ਮਹਿਮਾਨ ਹੋਏ ਸ਼ਾਮਲ ਸੈਕਰਡ ਹਾਰਟ ਕਨਵੈਂਟ ਸਕੂਲ ਦੇ ਵਿਦਿਆਰਥੀਆਂ ਦੀਆਂ ਪਰਫੋਰਮੈਂਸ ਰਹੀਆ…

ਮੋਟਰਸਾਈਕਲ ਸਵਾਰਾਂ ਦੀ ਬੱਸ ਨਾਲ ਟੱਕਰ ਹੋਣ ਨਾਲ ਦੋ ਵਿਅਕਤੀਆਂ ਦੀ ਮੌਤ

ਨੀਤੀਸ਼ ਜਿੰਦਲ, ਬਰਨਾਲਾ 14 ਨਵੰਬਰ ਬੀਤੀ ਰਾਤ ਸਥਾਨਕ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਨੇੜੇ ਇੱਕ ਦਰਦਨਾਕ ਹਾਦਸਾ ਦੀ ਖਬਰ ਸਾਹਮਣੇ ਆਈ ਹੈ। ਵਧੇਰੇ ਜਾਣਕਾਰੀ ਦਿੰਦੇ ਚੌਂਕੀ ਇੰਚਾਰਜ ਬਸ ਸਟੈਂਡ ਬਰਨਾਲਾ ਚਰਨਜੀਤ…

ਚੱਬੇਵਾਲ ਜਾ ਕੇ ਸਰਕਾਰ ਦਾ ਭੰਡੀ ਪ੍ਰਚਾਰ ਕਰਨਗੇ, ਕੱਚੇ ਸਹਿਤ ਕਾਮੇ 

ਮਨਿੰਦਰ ਸਿੰਘ, ਬਰਨਾਲਾ 13 ਨਵੰਬਰ ਨੈਸ਼ਨਲ ਹੈਲਥ ਮਿਸ਼ਨ ਦੇ ਕਾਮਿਆਂ ਨੇ ਜਿਵੇਂ ਪੋਲੀਟੀਕਲ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਵਧਾਇਆ ਜਾ ਰਿਹਾ ਹੈ ਉਵੇਂ ਹੀ ਭੰਡੀ ਪ੍ਰਚਾਰ ਵਧਾਉਣ ਦਾ ਫੈਸਲਾ ਲੈ ਲਿਆ…

ਲੱਖਾਂ ਰੁਪਈਆ ਲੈਣ ਵਾਲੇ ਟਰੈਵਲ ਏਜੰਟਾ ਤੇ ਕਦੋਂ ਕਰੇਗਾ ਜੀਐਸਟੀ ਅਤੇ ਇਨਕਮ ਟੈਕਸ ਵਿਭਾਗ ਕਾਰਵਾਈ

ਬਰਨਾਲਾ, 10 ਨਵੰਬਰ (ਮਨਿੰਦਰ ਸਿੰਘ) ਟਰੈਵਲ ਏਜੈਂਟਾਂ ਦੀ ਲੁੱਟ ਦੇ ਮਾਮਲੇ ਰੋਜਾਨਾ ਹੀ ਅਖਬਾਰਾਂ ਦੀਆਂ ਸੁਰਖੀਆਂ ਬਟੋਰ ਦੇ ਨਜ਼ਰ ਆਉਂਦੇ ਹਨ। ਜੇਕਰ ਸਰਕਾਰ ਦੇ ਜੀਐਸਟੀ ਅਤੇ ਇਨਕਮ ਟੈਕਸ ਵਿਭਾਗ ਦੀ…

ਐਨ ਐੱਸ ਕਿਊ ਐਁਫ ਵੋਕੇਸ਼ਨਲ ਅਧਿਆਪਕਾ ਨੇ ਫੂਕਿਆ ਮਾਨ ਸਰਕਾਰ ਦਾ ਪੁਤਲਾ

ਬਾਜ਼ਾਰ ਚ ਮੁੱਖ ਮੰਤਰੀ ਮਾਨ ਦੀ ਅਰਥੀ ਚੁੱਕ ਕੇ ਕੀਤਾ ਮੁਜ਼ਾਹਰਾ ਬਰਨਾਲਾ 10 ਨਵੰਬਰ (ਮਨਿੰਦਰ ਸਿੰਘ) ਐਨ ਐਸ ਕਿਊ ਐੱਫ ਵੋਕੇਸ਼ਨਲ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਕਚਹਿਰੀ…

ਨੈਸ਼ਨਲ ਮਿਸ਼ਨ ਹੈਲਥ ਕਾਮਿਆਂ ਨੇ ਕੀਤੀ ਬਰਨਾਲਾ ਵਿਖੇ ਸੂਬਾ ਪੱਧਰੀ ਰੈਲੀ

ਜੇਕਰ ਮੰਗਾਂ ਨਾ ਮੰਨੀਆਂ ਤਾਂ ਵੋਟਾਂ ਵਿੱਚ ਸਰਕਾਰ ਨੂੰ ਮਿਲਣਗੇ ਨਤੀਜੇ – ਕੱਚੇ ਕੰਮ ਬਰਨਾਲਾ 09 ਨਵੰਬਰ (ਮਨਿੰਦਰ ਸਿੰਘ) ਐਨਐਚ ਐਮ ਨੈਸ਼ਨਲ ਹੈਲਥ ਮਿਸ਼ਨ ਦੇ ਕਾਮਿਆਂ ਵੱਲੋਂ ਬਰਨਾਲਾ ਵਿਖੇ ਸੂਬਾ…

ਲਓ ਜੀ ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮ ਜ਼ਿਲ੍ਾ ਬਰਨਾਲਾ ਨੇ ਲਾ ਲਿਆ ਤੰਬੂ, ਜਲਸਾ ਏ ਜਲੂਸ ਦੀਆਂ ਤਿਆਰੀਆਂ

ਮਨਿੰਦਰ ਸਿੰਘ, ਬਰਨਾਲਾ ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮਾਂ ਵੱਲੋਂ ਕਚਹਿਰੀ ਚੌਂਕ ਚ ਆਪਣਾ ਤੰਬੂ ਲਗਾ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮ ਜੋ ਕਿ…

ਜਿਲੇ ਚ ਕਈ ਸਰਕਾਰੀ ਸਕੂਲਾਂ ਦੇ ਮਾਸਟਰਾਂ ਵੱਲੋਂ ਬੱਚਿਆਂ ਕੋਲੋਂ ਨਜਾਇਜ਼ ਫੀਸਾਂ ਵਸੂਲਣ ਦਾ ਮਾਮਲਾ 

ਵਿਦਿਆਰਥੀਆਂ ਦੇ ਮਾਪਿਆਂ ਨੇ ਇਕੱਠੇ ਹੋ ਕੇ ਸਕੂਲ ਦੇ ਮਾਸਟਰ ਖਿਲਾਫ ਹਾਲਾ ਬੋਲਣ ਦਾ ਲਿਆ ਫੈਸਲਾ ਬਰਨਾਲਾ – 10 ਅਕਤੂਬਰ (ਮਨਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ ਪਹਿਲੀ ਜਮਾਤ ਤੋਂ ਲੈ ਕੇ…