Category: Trending

ਲਓ ਜੀ ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮ ਜ਼ਿਲ੍ਾ ਬਰਨਾਲਾ ਨੇ ਲਾ ਲਿਆ ਤੰਬੂ, ਜਲਸਾ ਏ ਜਲੂਸ ਦੀਆਂ ਤਿਆਰੀਆਂ

ਮਨਿੰਦਰ ਸਿੰਘ, ਬਰਨਾਲਾ ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮਾਂ ਵੱਲੋਂ ਕਚਹਿਰੀ ਚੌਂਕ ਚ ਆਪਣਾ ਤੰਬੂ ਲਗਾ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮ ਜੋ ਕਿ…

ਜਿਲੇ ਚ ਕਈ ਸਰਕਾਰੀ ਸਕੂਲਾਂ ਦੇ ਮਾਸਟਰਾਂ ਵੱਲੋਂ ਬੱਚਿਆਂ ਕੋਲੋਂ ਨਜਾਇਜ਼ ਫੀਸਾਂ ਵਸੂਲਣ ਦਾ ਮਾਮਲਾ 

ਵਿਦਿਆਰਥੀਆਂ ਦੇ ਮਾਪਿਆਂ ਨੇ ਇਕੱਠੇ ਹੋ ਕੇ ਸਕੂਲ ਦੇ ਮਾਸਟਰ ਖਿਲਾਫ ਹਾਲਾ ਬੋਲਣ ਦਾ ਲਿਆ ਫੈਸਲਾ ਬਰਨਾਲਾ – 10 ਅਕਤੂਬਰ (ਮਨਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ ਪਹਿਲੀ ਜਮਾਤ ਤੋਂ ਲੈ ਕੇ…

ਸੰਸਦ ਮੈਂਬਰ ਮੀਤ ਹੇਅਰ ਨੇ ਵੱਖ ਵੱਖ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ

ਬਰਨਾਲਾ ਸ਼ਹਿਰ ਵਿੱਚ 1.08 ਕਰੋੜ ਦੀ ਲਾਗਤ ਵਾਲੇ ਟਿਊਬਵੈੱਲ ਦੇ ਕੰਮ ਦਾ ਰੱਖਿਆ ਨੀਂਹ ਪੱਥਰ ਆਵਾਸ ਯੋਜਨਾ ਤਹਿਤ ਪੱਕੇ ਘਰਾਂ ਲਈ 46 ਪਰਿਵਾਰਾਂ ਨੂੰ ਦਿੱਤੇ ਮਨਜ਼ੂਰੀ ਪੱਤਰ 71.58 ਲੱਖ ਨਾਲ…

ਨਗਰ ਕੌਂਸਲ ਦੇ ਪ੍ਰਧਾਨ ਨੇ ਅਹੁਦਾ ਸੰਭਾਲਣ ਉਪਰੰਤ ਸ਼ਹਿਰ ਦੀ ਸਵਾਰੀ ਦਸ਼ਾ

ਸਫਾਈ ਦੀ ਵਿਸ਼ੇਸ਼ ਮੁਹਿੰਮ ਰਾਹੀਂ ਛੁੱਟੀ ਵਾਲੇ ਦਿਨ ਸ਼ਹਿਰ ਚੋਂ ਕਰਾਈ ਸਫਾਈ ਮਨਿੰਦਰ ਸਿੰਘ ਬਰਨਾਲਾ ਬਰਨਾਲਾ, 22 ਸਤੰਬਰ ਡਿਪਟੀ ਕਮਿਸ਼ਨਰ ਬਰਨਾਲਾ ਦੇ ਨਿਰਦੇਸ਼ਾਂ ਅਨੁਸਾਰ ਅੱਜ ਸਵੱਛਤਾ ਹੀ ਸੇਵਾ ਅਧੀਨ ਕਚਿਹਰੀ…

ਭਾਕਿਯੂ ਡਕੌਂਦਾ ਦੀ ਪਿੰਡ ਗੰਗੋਹਰ ਵਿੱਖੇ ਨਵੀਂ ਪਿੰਡ ਇਕਾਈ ਗਠਿਤ

ਗੁਰਸੇਵਕ ਸਿੰਘ ਸਹੋਤਾ ਮਹਿਲ ਕਲਾਂ 22 ਸਤੰਬਰ – ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਮਹਿਲ ਕਲਾਂ ਦੇ ਪਿੰਡ ਗੰਗੋਹਰ ਦੀ ਨਵੀਂ ਇਕਾਈ ਦੀ ਚੋਣ ਪਿੰਡ ਵਾਸੀਆਂ ਵੱਲੋ ਨਵੇਂ ਸਿਰੇ ਤੋਂ…

ਪਿੰਡ ਛੀਨੀਵਾਲ ਕਲਾਂ ਚ ਧਾਰਮਿਕ ਸਮਾਗਮ ਕਰਵਾਇਆ

ਗੁਰਸੇਵਕ ਸਿੰਘ ਸਹੋਤਾ ਮਹਿਲ ਕਲਾਂ 22 ਸਤੰਬਰ – ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ…

ਸਰਕਾਰੀ ਸਕੂਲ ਕਰਮਗੜ੍ਹ ’ਚ ਮਨਾਇਆ ਹਿੰਦੀ ਦਿਵਸ

ਰਵੀ ਸ਼ਰਮਾ, ਬਰਨਾਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕਾ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ, ਪ੍ਰਿੰਸੀਪਲ ਰਾਜੇਸ਼ ਕੁਮਾਰ, ਸਕੂਲ ਇੰਚਾਰਜ ਮਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਹਿੰਦੀ ਅਧਿਆਪਕਾ ਨੀਲਮ ਜਿੰਦਲ…

ਯਾਰ ਮੈਨੂੰ ਅਸ਼ਵਨੀ ਨੇ ਫਸਾਇਆ ਹੈ – ਸਿਵਲ ਸਰਜਨ

ਮਨਿੰਦਰ ਸਿੰਘ, ਬਰਨਾਲਾ ਤਕਰੀਬਨ ਅੱਜ ਤੋਂ 25 ਦਿਨ ਪਹਿਲਾਂ ਜਦੋਂ ਬਰਨਾਲਾ ਵਿਖੇ ਸਿਹਤ ਵਿਭਾਗ ਦਾ ਡਾਇਰੈਕਟਰ ਪਹੁੰਚਿਆ ਤਾਂ ਹਸਪਤਾਲ ਵਿੱਚ ਗੱਲਾਂ ਹੋਣ ਲੱਗੀਆਂ ਕਿ ਸੌ ਚੋਰ ਦੇ ਇੱਕ ਦਿਨ ਸਾਧ…

ਭਾਰਤੀਯ ਮਜ਼ਦੂਰ ਸੰਘ ਦਾ 69 ਵਾਂ ਸਥਾਪਨਾ ਦਿਵਸ 23 ਜੁਲਾਈ ਨੂੰ ਮਨਾਉਣ ਦਾ ਐਲਾਨ 

ਅੰਮ੍ਰਿਤਸਰ 23 ਜੁਲਾਈ (ਮਨਿੰਦਰ ਸਿੰਘ) ਭਾਰਤੀਯ ਪੋਸਟਲ ਇੰਪਲਾਇਜ਼ ਐਸੋਸੀਏਸ਼ਨ ਅੰਮ੍ਰਿਤਸਰ ਡਿਵੀਜਨ ਦੀ ਮੀਟਿੰਗ ਗੁਰਪ੍ਰੀਤ ਸਿੰਘ ਭਾਟੀਆ ਵਾਇਸ ਪ੍ਰਧਾਨ ਭਾਰਤੀਯ ਫੈਡਰੇਸ਼ਨ, ਨਵੀਂ ਦਿੱਲੀ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਮੁੱਖ ਡਾਕ ਘਰ ਸਥਿਤ…

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋ ਤਿਮਾਹੀ ਮੀਟਿੰਗ ਦਾ ਆਯੋਜਨ

ਬਰਨਾਲਾ, 18 ਜੁਲਾਈ (ਮਨਿੰਦਰ ਸਿੰਘ) ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ਼੍ਰੀ ਬੀ. ਬੀ. ਐੱਸ ਤੇਜੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,…

ਥਾਣਾ ਟੱਲੇਵਾਲ ਵਿਖੇ ਐਸ,ਐਚ,ਓ ਨਿਰਮਲਜੀਤ ਸਿੰਘ ਨੇ ਅਹੁਦਾ ਸੰਭਾਲ਼ਿਆ

ਬਰਨਾਲਾ/ਟੱਲੇਵਾਲ 18 ਜੁਲਾਈ (ਯੂਨੀਵਿਜ਼ਨ ਨਿਊਜ਼) ਐਸ,ਐਸ,ਪੀ ਬਰਨਾਲਾ ਆਈ,ਪੀ,ਐਸ ਸ੍ਰੀ ਸੰਦੀਪ ਮਲਿਕ ਜੀ ਦੇ ਦਿਸਾ ਨਿਰਦੇਸਾ ਹੇਠ ਬਰਨਾਲਾ ਜਿਲੇ ਦੇ ਤਕਰੀਬਨ ਸਾਰੇ ਥਾਣਿਆ ਦੇ ਐਸ,ਐਚ,ਓ ਤਬਦੀਲ ਕਰ ਦਿੱਤੇ ਗਏ ਹਨ,ਇਸੇ ਤਹਿਤ…

ਅੰਮ੍ਰਿਤ ਸਿੰਘ ਨੇ ਥਾਣਾ ਭਦੌੜ ਦੇ ਮੁੱਖ ਅਫਸਰ ਵਜੋਂ ਚਾਰਜ ਸੰਭਾਲਿਆ

ਸਹਿਣਾ ਭਦੋੜ 18 ਜੁਲਾਈ (ਅਵਤਾਰ ਚੀਮਾ) ਥਾਣਾ ਸ਼ਹਿਣਾ ਤੋਂ ਬਦਲ ਕੇ ਆਏ ਨਵ ਨਿਯੁਕਤ ਸਬ ਇੰਸਪੈਕਟਰ ਅੰਮ੍ਰਿਤ ਸਿੰਘ ਨੇ ਥਾਣਾ ਭਦੌੜ ਦਾ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਪਹਿਲੀ ਮੀਟਿੰਗ ਕੀਤੀ…

ਥਾਣਾ ਸਿਟੀ ਇੱਕ ਦੇ ਐਸਐਚਓ ਨੇ ਕੇਤੀ ਪ੍ਰੈਸ ਵਾਰਤਾ

ਬਰਨਾਲਾ 18 ਜੁਲਾਈ (ਮਨਿੰਦਰ ਸਿੰਘ) ਜਿਲਾ ਪੁਲਿਸ ਮੁਖੀ ਸ਼੍ਰੀ ਸੰਦੀਪ ਕੁਮਾਰ ਮਲਿਕ ਵੱਲੋਂ ਪਿਛਲੇ ਦਿਨੀ ਬਰਨਾਲਾ ਜ਼ਿਲ੍ਹੇ ਦੇ ਥਾਣੇ ਮੁਖੀਆ ਦੇ ਤਬਾਦਲੇ ਕੀਤੇ ਗਏ ਸਨ। ਗੱਲ ਕੀਤੀ ਜਾਵੇ ਬਰਨਾਲਾ ਥਾਣਾ…

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਸਪਾਲ ਸਿੰਘ ਹੇਰਾਂ ਦੇ ਦੇਹਾਂਤ ‘ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਬਰਨਾਲਾ/ਚੰਡੀਗੜ੍ਹ 17 ਜੁਲਾਈ (ਮਨਿੰਦਰ ਸਿੰਘ) ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬੀ ਅਖਬਾਰ ‘ਪਹਿਰੇਦਾਰ’ ਦੇ ਮੁੱਖ ਸੰਪਾਦਕ ਤੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਹੇਰਾਂ ਦੇ ਦੇਹਾਂਤ ‘ਤੇ…