Tag:  Barnala news

ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਗੁਰਦੀਪ ਬਾਠ ਨੇ ਦਿੱਤਾ ਅਸਤੀਫਾ

ਰਵੀ ਸ਼ਰਮਾ, ਬਰਨਾਲਾਜਿਲ੍ਹਾ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਯੋਜਨਾ ਬੋਰਡ ਦੀ ਚੇਅਰਮੈਨੀ ਤੋਂ ਅਸਤੀਫਾ ਦੇ ਕੇ ਆਜ਼ਾਦ ਚੋਣ ਲੜਨ ਦਾ…

ਜਿਲੇ ਚ ਕਈ ਸਰਕਾਰੀ ਸਕੂਲਾਂ ਦੇ ਮਾਸਟਰਾਂ ਵੱਲੋਂ ਬੱਚਿਆਂ ਕੋਲੋਂ ਨਜਾਇਜ਼ ਫੀਸਾਂ ਵਸੂਲਣ ਦਾ ਮਾਮਲਾ 

ਵਿਦਿਆਰਥੀਆਂ ਦੇ ਮਾਪਿਆਂ ਨੇ ਇਕੱਠੇ ਹੋ ਕੇ ਸਕੂਲ ਦੇ ਮਾਸਟਰ ਖਿਲਾਫ ਹਾਲਾ ਬੋਲਣ ਦਾ ਲਿਆ ਫੈਸਲਾ ਬਰਨਾਲਾ – 10 ਅਕਤੂਬਰ (ਮਨਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ ਪਹਿਲੀ ਜਮਾਤ ਤੋਂ ਲੈ ਕੇ…

ਐਲ.ਬੀ.ਐਸ ਕਾਲਜ ਬਰਨਾਲਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਪੁੱਤਰੀ ਗੁਲਾਬ ਸਿੰਘ ਵਾਸੀ ਹਰੀਗੜ ਜੋ ਮਿਤੀ 04-10-2024 ਨੂੰਸਿੰਘ ਵਾਸੀ ਹਰੀਗੜ

ਬਰਨਾਲਾ 06 ਅਕਤੂਬਰ ( ਸੋਨੀ ਗੋਇਲ ) ਵਕਤ ਕਰੀਬ 1:45 ਪੀ.ਐਮ. ਪਰ ਐਲ.ਬੀ.ਐਸ.ਕਾਲਜ ਤੋ ਵਾਪਸ ਬੱਸ ਸਟੈਂਡ ਬਰਨਾਲਾ ਜਾ ਰਹੀ ਸੀ ਤਾਂ ਨੇੜੇ ਪ੍ਰੇਮ ਪ੍ਰਧਾਨ ਮਾਰਕੀਟ ਬਰਨਾਲਾ ਵਿਖੇ ਦੋ ਨਾਮਾਲੂਮ…

ਸਿਹਤ ਵਿਭਾਗ ਵੱਲੋਂ ਡੇਂਗੂ ਵਿਰੁੱਧ ਵਿਸ਼ੇਸ਼ ਮੁਹਿੰਮਡੇਂਗੂ ਤੋਂ ਬਚਾਅ ਲਈ ਸਰਗਰਮੀਆਂ ਕੀਤੀਆਂ ਤੇਜ : ਡਾ. ਤਪਿੰਦਰਜੋਤ ਕੌਸ਼ਲ

ਬਰਨਾਲਾ, 04 ਅਕਤੂਬਰ ( ਸੋਨੀ ਗੋਇਲ ) ਸਿਹਤ ਵਿਭਾਗ ਬਰਨਾਲਾ ਵੱਲੋਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਂਗੂ ਦੀ…

ਜ਼ਿਲ੍ਹੇ ‘ਚ ਪੰਚਾਇਤੀ ਚੋਣਾਂ ਲਈ ਆਬਜ਼ਰਵਰ ਨਿਯੁਕਤ ਆਈ.ਏ.ਐੱਸ ਰੀਤੂ ਅਗਰਵਾਲ ਵਲੋਂ ਚੋਣ ਪ੍ਰਬੰਧਾਂ ਦਾ ਜਾਇਜ਼ਾ

ਬਰਨਾਲਾ,04 ਅਕਤੂਬਰ ( ਸੋਨੀ ਗੋਇਲ ) ਆਗਾਮੀ ਪੰਚਾਇਤੀ ਚੋਣਾਂ ਜੋ ਕਿ 15 ਅਕਤੂਬਰ ਨੂੰ ਹੋਣੀਆਂ ਹਨ, ਸਬੰਧੀ ਮੈਡਮ ਰੀਤੂ ਅਗਰਵਾਲ, ਆਈ.ਏ.ਐਸ. (ਸਕੱਤਰ, ਸਹਿਕਾਰਤਾ ਵਿਭਾਗ) ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।…

ਡਿਪਟੀ ਕਮਿਸ਼ਨਰ ਵਲੋਂ ਸਾਂਝੇ ਹੰਭਲੇ ਨਾਲ ਪਰਾਲੀ ਪ੍ਰਬੰਧਨ ਮੁਹਿੰਮ ਸਫ਼ਲ ਬਣਾਉਣ ਦਾ ਸੱਦਾ

ਬਰਨਾਲਾ, 04 ਅਕਤੂਬਰ ( ਮਨਿੰਦਰ ਸਿੰਘ ) ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਅੱਜ ਪਿੰਡ ਕੱਟੂ,…

ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵਲੋਂ ਲੋਕਾਂ ਨੂੰ ਨਸ਼ਿਆਂ ਵਿਰੂਧ ਜਾਗਰੂਕ ਕਰਨ ਲਈ ਕਰਵਾਇਆ ਗਿਆ ਨੁੱਕੜ ਨਾਟਕ

ਬਰਨਾਲਾ 04 ਅਕਤੂਬਰ ( ਮਨਿੰਦਰ ਸਿੰਘ ) ਪੰਜਾਬ ਰਾਜ਼ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸ਼੍ਰੀ ਬੀ.ਬੀ.ਐਸ. ਤੇਜੀ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜ਼ੱਜ਼ ਸਹਿਤ ਚੇਅਰਮੈਨ, ਜਿਲ੍ਹਾ…

40,000 ਰਿਸ਼ਵਤ ਲੈਂਦਾ ਫਾਇਰ ਅਫ਼ਸਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਬਰਨਾਲਾ 04 ਅਕਤੂਬਰ ( ਸੋਨੀ ਗੋਇਲ ) ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਤਰਸੇਮ ਸਿੰਘ, ਫਾਇਰ ਅਫਸਰ, ਬਰਨਾਲਾ ਨੂੰ 40,000 ਰੁਪਏ…

ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸਾਂ ਵਾਸਤੇ ਡਰਾਅ 18 ਅਕਤੂਬਰ ਨੂੰ: ਜ਼ਿਲ੍ਹਾ ਮੈਜਿਸਟ੍ਰੇਟ

ਬਰਨਾਲਾ, 04 ਅਕਤੂਬਰ ( ਸੋਨੀ ਗੋਇਲ ) ਲਾਈਸੈਂਸ ਲੈਣ ਲਈ ਸੇਵਾ ਕੇਂਦਰ ‘ਤੇ 7 ਤੋਂ 9 ਅਕਤੂਬਰ ਤੱਕ ਕੀਤਾ ਜਾ ਸਕਦਾ ਹੈ ਅਪਲਾਈ ਦੀਵਾਲੀ ਗੁਰਪੁਰਬ ਦੇ ਮੱਦੇਨਜ਼ਰ ਗਰੀਨ ਪਟਾਕਿਆਂ ਦੇ…

ਸ਼ਸਤਰ ਪੂਜਾ ਪ੍ਰੋਗਰਾਮ 6 ਅਕਤੂਬਰ ਨੂੰ ਗੀਤਾ ਭਵਨ ਵਿਖੇ- ਨੀਲਮਣੀ ਸਮਾਧੀਆ

ਬਰਨਾਲਾ 03 ਅਕਤੂਬਰ ( ਸੋਨੀ ਗੋਇਲ ) ਅਤੇ ਗ੍ਰੰਥ ਸਾਡੇ ਸਨਾਤਨ ਧਰਮ ਦੀ ਪਰੰਪਰਾ ਹਨ। ਅੱਜ ਹਿੰਦੂ, ਧਰਮ ਗ੍ਰੰਥਾਂ ਦੇ ਨਾਲ਼ਨਾਲ ਹਥਿਆਰਾਂ ਦੇ ਗਿਆਨ ਨੂੰ ਵੀ ਭੁੱਲ ਗਏ ਹਨ ਅਤੇ…

ਨਗਰ ਕੌਂਸਲ ਦੇ ਪ੍ਰਧਾਨ ਨੇ ਅਹੁਦਾ ਸੰਭਾਲਣ ਉਪਰੰਤ ਸ਼ਹਿਰ ਦੀ ਸਵਾਰੀ ਦਸ਼ਾ

ਸਫਾਈ ਦੀ ਵਿਸ਼ੇਸ਼ ਮੁਹਿੰਮ ਰਾਹੀਂ ਛੁੱਟੀ ਵਾਲੇ ਦਿਨ ਸ਼ਹਿਰ ਚੋਂ ਕਰਾਈ ਸਫਾਈ ਮਨਿੰਦਰ ਸਿੰਘ ਬਰਨਾਲਾ ਬਰਨਾਲਾ, 22 ਸਤੰਬਰ ਡਿਪਟੀ ਕਮਿਸ਼ਨਰ ਬਰਨਾਲਾ ਦੇ ਨਿਰਦੇਸ਼ਾਂ ਅਨੁਸਾਰ ਅੱਜ ਸਵੱਛਤਾ ਹੀ ਸੇਵਾ ਅਧੀਨ ਕਚਿਹਰੀ…

ਸਰਕਾਰੀ ਸਕੂਲ ਕਰਮਗੜ੍ਹ ’ਚ ਮਨਾਇਆ ਹਿੰਦੀ ਦਿਵਸ

ਰਵੀ ਸ਼ਰਮਾ, ਬਰਨਾਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕਾ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ, ਪ੍ਰਿੰਸੀਪਲ ਰਾਜੇਸ਼ ਕੁਮਾਰ, ਸਕੂਲ ਇੰਚਾਰਜ ਮਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਹਿੰਦੀ ਅਧਿਆਪਕਾ ਨੀਲਮ ਜਿੰਦਲ…

ਹਾਈ ਕੋਰਟ ਦਾ ਆਇਆ ਫੈਸਲਾ ਹੁਣ ਇਹ ਸ਼ਖਸ ਮੁੜ ਤੋਂ ਬੈਠੇਗਾ ਪ੍ਰਧਾਨਗੀ ਦੀ ਕੁਰਸੀ ਤੇ

ਮਨਿੰਦਰ ਸਿੰਘ ਬਰਨਾਲਾ 16 ਸਤੰਬਰ ਪਹਿਲੇ ਪੈਰ ਨੂੰ ਹੀ ਰਾਮਣਵਾਸੀਏ ਦੇ ਵਿਹੜੇ ਚ ਢੋਲ ਨਗਾਰੇ ਤੇ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਜਦੋਂ ਮਾਨਯੋਗ ਅਦਾਲਤ ਵੱਲੋਂ 2023 ਚ ਸਰਕਾਰ ਨੇ ਆਪਣੀ…

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋ ਤਿਮਾਹੀ ਮੀਟਿੰਗ ਦਾ ਆਯੋਜਨ

ਬਰਨਾਲਾ, 18 ਜੁਲਾਈ (ਮਨਿੰਦਰ ਸਿੰਘ) ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ਼੍ਰੀ ਬੀ. ਬੀ. ਐੱਸ ਤੇਜੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,…

ਥਾਣਾ ਟੱਲੇਵਾਲ ਵਿਖੇ ਐਸ,ਐਚ,ਓ ਨਿਰਮਲਜੀਤ ਸਿੰਘ ਨੇ ਅਹੁਦਾ ਸੰਭਾਲ਼ਿਆ

ਬਰਨਾਲਾ/ਟੱਲੇਵਾਲ 18 ਜੁਲਾਈ (ਯੂਨੀਵਿਜ਼ਨ ਨਿਊਜ਼) ਐਸ,ਐਸ,ਪੀ ਬਰਨਾਲਾ ਆਈ,ਪੀ,ਐਸ ਸ੍ਰੀ ਸੰਦੀਪ ਮਲਿਕ ਜੀ ਦੇ ਦਿਸਾ ਨਿਰਦੇਸਾ ਹੇਠ ਬਰਨਾਲਾ ਜਿਲੇ ਦੇ ਤਕਰੀਬਨ ਸਾਰੇ ਥਾਣਿਆ ਦੇ ਐਸ,ਐਚ,ਓ ਤਬਦੀਲ ਕਰ ਦਿੱਤੇ ਗਏ ਹਨ,ਇਸੇ ਤਹਿਤ…