67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਇਲ ਅੰਡਰ 17 ਸਾਲ ਸ਼ਾਨੋ–ਸ਼ੌਕਤ ਨਾਲ ਸ਼ੁਰੂ
ਪਹਿਲੇ ਦਿਨ ਹੋਏ ਲੜਕੀਆਂ ਦੇ ਦਿਲਚਸਪ ਮੁਕਾਬਲੇ ਪਟਿਆਲਾ ਨੇ ਮੁਕਤਸਰ ਤੇ ਮਾਨਸਾ ਨੇ ਕਪੂਰਥਲਾ ਨੂੰ ਹਰਾਇਆ ਲੜਕੀਆਂ ਦੇ ਦੂਜੇ ਦਿਨ ਸੰਗਰੂਰ, ਬਠਿੰਡਾ, ਤਰਨਤਾਰਨ ਅਤੇ ਪਟਿਆਲਾ ਕੁਆਰਟਰ ਫਾਈਨਲ ‘ਚ ਮਨਿੰਦਰ ਸਿੰਘ,…