ਫਿਰੋਜ਼ਪੁਰ ਦੀ ਐੱਸਐੱਸਪੀ ਨੂੰ ਅਦਾਲਤ ਦੀ ਹੁਕਮ ਅਦੂਲੀ ਕਰਨਾ ਪਿਆ ਮਹਿੰਗਾ, ਹਾਈ ਕੋਰਟ ਨੇ ਦਿੱਤੇ ਇਹ ਸਖ਼ਤ ਨਿਰਦੇਸ਼
ਸਟੇਟ ਬਿਊਰੋ, ਚੰਡੀਗੜ੍ਹ : ਨਾਬਾਲਿਗ ਲੜਕੀ ਦੇ ਅਗ਼ਵਾ ਮਾਮਲੇ ’ਚ ਜਾਂਚ ਦੇ ਲਚਰ ਰਵੱਈਏ ਕਾਰਨ ਤਲਬ ਕੀਤੀ ਗਈ ਫਿਰੋਜ਼ਪੁਰ ਦੀ ਐੱਸਐੱਸਪੀ ਨੂੰ ਹੁਕਮ ਦੇ ਬਾਵਜੂਦ ਅਦਾਲਤ ’ਚ ਹਾਜ਼ਰ ਨਾ ਹੋਣਾ…