Tag: Firozpur

ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ ਅਤੇ ਅਦਾਕਾਰ ਮੋਹਨ ਬੱਗੜ੍ਹ ਵੱਲੋਂ ਸਾਹਿਤਕਾਰ ਸ਼ਿਵਨਾਥ ਦਰਦੀ ਦੀ ਕਾਵਿ ਪੁਸਤਕ ਲੋਕ-ਅਰਪਣ

ਯੂਨੀਵਿਜ਼ਨ ਨਿਊਜ਼ ਇੰਡੀਆ, ਫ਼ਰੀਦਕੋਟ ਹਿੰਦੀ ਸਿਨੇਮਾਂ ਦੀਆਂ ‘ਅਰਜੁਨ’, ‘ਡਕੈਤ’, ‘ਨਾਮ’, ‘ਜਯ ਵਿਕ੍ਰਾਤਾਂ’ ਆਦਿ ਜਿਹੀਆਂ ਬੇਸ਼ੁਮਾਰ ਬਹ-ੁਚਰਚਿਤ ਅਤੇ ਸਫਲ ਫਿਲਮਾਂ ਨਾਲ ਐਕਸ਼ਨ ਡਾਇਰੈਕਟਰ ਦੇ ਤੌਰ ਤੇ ਜੁੜੇ ਰਹੇ ਅਤੇ ਬਤੌਰ ਅਦਾਕਾਰ…