ਨਸ਼ੇ ਦੇ ਸੌਦੇ ’ਚ ਲੱਗੇ ਅਨਸਰ ਕਿਸੇ ਵੀ ਹਾਲ ’ਚ ਬਖ਼ਸ਼ੇ ਨਹੀਂ ਜਾਣਗੇ- ਤਰਨਜੀਤ ਸਿੰਘ ਸੰਧੂ ਸਮੁੰਦਰੀ।
ਸੰਧੂ ਸਮੁੰਦਰੀ ਨੇ ਮਕਬੂਲ ਪੁਰਾ ਚੌਂਕ ਵਿਖੇ ਪ੍ਰਭਾਵਸ਼ਾਲੀ ਜਨਤਕ ਇਕੱਠ ਨੂੰ ਕੀਤਾ ਸੰਬੋਧਨ।ਅੰਮ੍ਰਿਤਸਰ ਦੇ ਵਿਕਾਸ, ਸੁਰੱਖਿਆ, ਨਸ਼ਾ ਤੇ ਅਪਰਾਧ ਮੁਕਤੀ ਲਈ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਅੰਮ੍ਰਿਤਸਰ, 26…