ਲੱਭ ਲੱਭ ਹੰਭੇ ਲੋਕ, ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੀ ਪੰਜ ਸਾਲਾਂ ਦੀ ਕਾਰਗੁਜਾਰੀ ਰਹੀ ਨਿਰਾਸ਼ਾਜਨਕ
ਮਨਿੰਦਰ ਸਿੰਘ, ਯੂਨੀਵਿਜ਼ਨ ਨਿਊਜ਼ ਇੰਡੀਆ ਪੰਜਾਬ ਦੇ ਚਰਚਿਤ ਲੋਕ ਸਭਾ ਹਲਕੇ ਫਰੀਦਕੋਟ ’ਚ 9 ਵਿਧਾਨ ਸਭਾ ਹਲਕੇ ਸ਼ਾਮਲ ਹਨ, ਜਿੰਨਾਂ ’ਚ ਫਰੀਦਕੋਟ, ਕੋਟਕਪੂਰਾ, ਜੈਤੋ, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਗਾ, ਧਰਮਕੋਟ,…