Share Market Open: ਬਾਜ਼ਾਰ ਨੇ ਕੀਤੀ ਵਾਪਸੀ, ਸੈਂਸੇਕਸ ਨੇ ਲਗਪਗ 600 ਅੰਕਾਂ ਦੀ ਮਾਰੀ ਛਾਲ, ਨਿਫਟੀ 130 ਅੰਕਾਂ ਤੋਂ ਉੱਪਰ ਕਰ ਰਿਹੈ ਕਾਰੋਬਾਰ
ਨਵੀਂ ਦਿੱਲੀ: ਕਾਰੋਬਾਰੀ ਹਫਤੇ ਦੇ ਚੌਥੇ ਦਿਨ ਵੀਰਵਾਰ 2 ਨਵੰਬਰ ਨੂੰ ਸ਼ੇਅਰ ਬਾਜ਼ਾਰ ਨੇ ਨਿਵੇਸ਼ਕਾਂ ਨੂੰ ਖੁਸ਼ ਕਰ ਦਿੱਤਾ। ਅੱਜ ਖ਼ਬਰ ਲਿਖੇ ਜਾਣ ਤੱਕ ਸੈਂਸੇਕਸ 593.8 ਅੰਕਾਂ ਦੇ ਵਾਧੇ ਨਾਲ…