Month: May 2025

ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਵਿਦਿਆਰਥੀਆਂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ

ਬਰਨਾਲਾ,05 ਮਈ (ਸੋਨੀ ਗੋਇਲ) ਸਥਾਨਕ ਸੰਸਥਾ ਯੂਨੀਵਰਸਿਟੀ ਕਾਲਜ ਢਿੱਲਵਾਂ ਦੇ ਆਰਟਸ ਵਿਭਾਗ ਅਤੇ ਪੋਸਟ ਗਰੈਜੂਏਸ਼ਨ ਵਿਭਾਗ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ‘ਚ ਮੁੱਖ ਮਹਿਮਾਨ…

ਪਿੰਡ ਮਹਿਤਾ ਵਾਸੀਆਂ ਨੂੰ ਵੱਡੀ ਰਾਹਤ, ਲਿੰਕ ਸੜਕ ਹੁਣ ਬਣੇਗੀ 18ਫੁੱਟ ਚੌੜੀ

ਬਠਿੰਡਾ, 05 ਮਈ (ਜਸਵੀਰ ਸਿੰਘ) ਇਸ ਹਫ਼ਤੇ ਸੜਕ ਬਣਨ ਦਾ ਕੰਮ ਹੋ ਜਾਵੇਗਾ ਸ਼ੁਰੂ ਚੈਅਰਮੈਨ ਜਤਿੰਦਰ ਸਿੰਘ ਭੱਲਾ ਬਠਿੰਡਾ ਦਿਹਾਤੀ ਦੇ ਵਿਧਾਨ ਸਭਾ ਹਲਕੇ ਦੇ ਪਿੰਡ ਮਹਿਤਾ ਦੇ ਲੋਕਾਂ ਨੂੰ…

ਬਠਿੰਡਾ ਵਿਖੇ ਦਿਨ ਚੜ੍ਹਦੇ ਹੀ ਪੁਲਿਸ ਤੇ ਬਦਮਾਸਾ ਵਿੱਚਕਾਰ ਚੱਲੀ ਗੋਲੀ

ਬਠਿੰਡਾ, 05 ਮਈ (ਜਸਵੀਰ ਸਿੰਘ) ਤੜਕਸਾਰ ਹੀ ਬਠਿੰਡਾ ਪੁਲਿਸ ਤੇ ਬਦਮਾਸਾ ਵਿੱਚਕਾਰ ਮੁਕਾਬਲੇ ਵਿਚ ਦੋ ਬਦਮਾਸ਼ ਜ਼ਖ਼ਮੀ ਹੋ ਗਏ। ਜਿੰਨਾ ਨੂੰ ਪੁਲਿਸ ਨੇ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ…

ਬਰਨਾਲਾ ਵਿਖੇ ਵਿਦਿਆਰਥੀਆ ਲਈ ਇੰਟਰ ਹਾਊਸ ਬਾਸਕਿਟਬਾਲ ਮੁਕਾਬਲੇ ਕਰਵਾਏ ਗਏ 

ਬਰਨਾਲਾ, 05 ਮਈ (ਹਰਵਿੰਦਰ ਸਿੰਘ ਕਾਲਾ) ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿਖੇ ਵਿਦਿਆਰਥੀਆ ਲਈ ਇੰਟਰ ਹਾਊਸ ਬਾਸਕਿਟਬਾਲ ਮੁਕਾਬਲੇ ਕਰਵਾਏ ਗਏ। ਇੰਟਰ ਹਾਊਸ ਬਾਸਕਿਟਬਾਲ ਮੁਕਾਬਲਿਆਂ ਵਿੱਚ…

ਯੁੱਧ ਨਸ਼ਿਆਂ ਵਿਰੁੱਧ

ਸੰਗਰੂਰ,05 ਮਈ (ਰਾਜੂ ਸਿੰਗਲਾ) ਸੰਗਰੂਰ ਪੁਲਿਸ ਵੱਲੋਂ ਜੇਲ੍ਹ ਅੰਦਰੋਂ ਚੱਲ ਰਹੇ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਜੇਲ ਸਰਚ ਦੌਰਾਨ ਬ੍ਰਾਮਦ ਹੋਏ ਮੋਬਾਇਲ ਫੋਨਾਂ ਤੋਂ ਹੋਇਆ ਖੁਲਾਸਾ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ…

ਸਿਹਤ ਵਿਭਾਗ ਵਲੋਂ ਸਕੂਲਾਂ ਦੇ ਨੇੜੇ ਐਨਰਜੀ ਡਰਿੰਕਸ ਵੇਚਣ ‘ਤੇ ਮਨਾਹੀ

ਬਰਨਾਲਾ,05 ਮਈ (ਮਨਿੰਦਰ ਸਿੰਘ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟ੍ਰੇਸਨ ਪੰਜਾਬ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ. ਬੈਨਿਥ ਦੇ ਹੁਕਮਾਂ ਅਨੁਸਾਰ 21 ਅਪ੍ਰੈਲ 2025 ਤੋਂ…

ਨਸ਼ਾ ਮੁਕਤੀ ਯਾਤਰਾ ਜ਼ਿਲ੍ਹੇ ਵਿੱਚ 7 ਮਈ ਨੂੰ ਕੱਢੀ ਜਾਵੇਗੀ, ਡੀ.ਸੀ

ਬਰਨਾਲਾ, 05 ਮਈ (ਮਨਿੰਦਰ ਸਿੰਘ) ਹਰ ਹਲਕੇ ਦੇ ਤਿੰਨ ਪਿੰਡਾਂ ਨੂੰ ਹਰ ਰੋਜ਼ ਕਵਰ ਕੀਤਾ ਜਾਵੇਗਾ ਜ਼ਿਲੇ ਦੇ 81 ਪਿੰਡਾਂ ਨੂੰ ਨਸ਼ਿਆਂ ਵਿਰੁੱਧ ਚਲਾਇਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ…

ਡਿਜੀਟਲ ਹੈਰੋਇਨ (ਮੋਬਾਈਲ) 

ਬਰਨਾਲਾ 05 ਮਈ ਮਨਿੰਦਰ ਸਿੰਘ ਮੋਬਾਇਲ ਇੱਕ ਅਜਿਹਾ ਨਸ਼ਾ ਹੈ ਜੋ ਅੱਜ ਕੱਲ ਦੇ ਬੱਚਿਆਂ ਨੂੰ ਡਿਜੀਟਲ ਹੀਰੋਇਨ, ਜਿਸਨੂੰ ਕਿ ਚਿੱਟੇ ਤੋਂ ਵੀ ਮਾੜਾ ਨਸ਼ਾ ਕਿਹਾ ਜਾ ਸਕਦਾ ਹੈ। ਅਸਲ…

ਐਪਲ ਦਾ ਮਹਿੰਗਾ ਮੋਬਾਇਲ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ

ਬਠਿੰਡਾ ਦਿਹਾਤੀ 05 ਮਈ ( ਜਸਵੀਰ ਸਿੰਘ) ਅੱਜ ਦੇ ਚੋਰੀ ਠੱਗੀ ਬੇਈਮਾਨੀ ਦੇ ਸਮੇਂ ਦੇ ਵਿੱਚ ਇਮਾਨਦਾਰ ਲੋਕਾਂ ਕਰਕੇ ਇਹ ਧਰਤੀ ਖੜੀ ਹੈ। ਜਿਸ ਦੀ ਉਦਾਹਰਨ ਤਲਵੰਡੀ ਸਾਬੋ ਨਿਵਾਸੀ ਹਰਨੇਕ…

ਮੁੱਖ ਬੱਸ ਅੱਡੇ ਤੋਂ ਪਿੰਡ ਕੋਟਭਾਰਾ ਨੂੰ ਜਾਣ ਵਾਲੀ ਸੜਕ ਥਾਂ ਥਾਂ ਤੋਂ ਟੁੱਟੀ 

ਬਠਿੰਡਾ ਦਿਹਾਤੀ,05 ਮਈ (ਜਸਵੀਰ ਸਿੰਘ) ਮੀਂਹ ਕਾਰਨ ਸੜਕ ਤੇ ਭਰਿਆ ਪਾਣੀ, ਰਾਹਗੀਰ ਪ੍ਰੇਸ਼ਾਨ ਦੇਰ ਰਾਤ ਪਏ ਮੀਂਹ ਕਾਰਨ ਕੋਟਭਾਰਾ ਦੇ ਮੁੱਖ ਬੱਸ ਅੱਡੇ ਤੋਂ ਪਿੰਡ ਨੂੰ ਜਾਣ ਵਾਲੀ ਲਿੰਕ ਸੜਕ…

ਇੰਜੀ ਮੱਟੂ ਦਾ ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਐਵਾਰਡ ਨਾਲ ਸਨਮਾਨ 10 ਮਈ ਨੂੰ 

ਪਟਿਆਲਾ 04 ਮਈ (ਬਾਣੀ ਨਿਊਜ਼) ਸਾਹਿਤ ਅਤੇ ਗੀਤਕਾਰੀ ਦੇ ਖੇਤਰ ਵਿੱਚ ਆਪਣੇ ਸਾਹਿਤਕ, ਸੱਭਿਆਚਾਰਕ , ਪਰਿਵਾਰਕ ਗੀਤਾਂ , ਕਵਿਤਾਵਾਂ ਅਤੇ ਲੇਖਾਂ ਰਾਹੀ ਆਪਣਾ ਵੱਖਰਾ ਮੁਕਾਮ ਪ੍ਰਾਪਤ ਕਰਨ ਵਾਲੇ ਇੰਜੀ ਸਤਨਾਮ…

ਸਟੈਂਡਰਡ ਕਲੱਬ, ਚੀਮਾ ਜੋਧਪੁਰ ਵਲੋ ਬੀਆਈਐਸ ਜਾਗਰੂਕਤਾ ਕੁਇਜ਼ ਕਰਵਾਇਆ ਗਿਆ

ਚੀਮਾ ਜੋਧਪੁਰ,03 ਮਈ,( ਸੋਨੀ ਗੋਇਲ) ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨ ਅਤੇ ਭਾਰਤੀ ਮਿਆਰ (ਆਈਐਸਆਈ) ਚਿੰਨ੍ਹਿਤ ਵਸਤੂਆਂ ਬਾਰੇ ਜਾਗਰੂਕਤਾ ਫੈਲਾਉਣ ‘ਤੇ ਕੇਂਦ੍ਰਿਤ, ਸਟੈਂਡਰਡ ਕਲੱਬ ਆਫ਼ ਚੀਮਾ ਜੋਧਪੁਰ ਨੇ ਪ੍ਰਿੰਸੀਪਲ ਅਨਿਲ ਕੁਮਾਰ…

ਟ੍ਰਾਈਡੈਂਟ ਗਰੁੱਪ ਨੇ ਅਰਥ ਵੀਕ 2025 ਦੌਰਾਨ ਵਾਤਾਵਰਣਕ ਪਹਲਾਂ ਰਾਹੀਂ ਆਪਣੀ ਹਰੇ ਵਾਤਾਵਰਣ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ

ਪੰਜਾਬ ਚੰਡੀਗੜ੍ਹ 03 ਮਈ (ਮਨਿੰਦਰ ਸਿੰਘ) ਵਾਤਾਵਰਣਕ ਸਥਿਰਤਾ ਅਤੇ ਕਾਰਪੋਰੇਟ ਸੋਸ਼ਲ ਜ਼ਿੰਮੇਵਾਰੀ ( ਸੀ.ਏਸ.ਆਰ ) ਪ੍ਰਤੀ ਆਪਣੀ ਅਟੁੱਟ ਪਰਤਿਬੱਧਤਾ ਨੂੰ ਮਜ਼ਬੂਤ ਕਰਦਿਆਂ, ਭਾਰਤ ਦੇ ਪ੍ਰਮੁੱਖ ਵਪਾਰਕ ਗਰੁੱਪ ਅਤੇ ਕਪੜਾ ਉਦਯੋਗ…

ਐਸਕੇਐਮ ਆਗੂ ਰਕੇਸ਼ ਟਿਕੈਤ ਉੱਪਰ ਸੰਘੀ ਗੁੰਡਿਆਂ ਵੱਲੋਂ ਹਮਲਾ ਕਰਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਦੱਤ, ਖੰਨਾ 

ਬਰਨਾਲਾ,03 ਮਈ (ਮਨਿੰਦਰ ਸਿੰਘ) ਪਹਿਲਗਾਮ ਤ੍ਰਾਸਦੀ ਦੀ ਆੜ ’ਚ ਜਨਤਾ ਦੇ ਸਵਾਲ ਉਠਾਉਣ ਦੀ ਸੰਘੀ ਘੁੱਟਣਾ ਬੰਦ ਕਰਨ ਦੀ ਮੰਗ ਇਨਕਲਾਬੀ ਕੇਂਦਰ, ਪੰਜਾਬ ਨੇ ਮੋਦੀ ਹਕੂਮਤ ਦੀ ਸ਼ਹਿ ‘ਤੇ ਪਲ…

ਕਾਮਾ ਗਾਟਾ ਮਾਰੂ ਬਨਾਮ 22 ਮੈਂਬਰ ਪਾਰਲੀਮੈਂਟ (2025)

ਬਰਨਾਲਾ 03 ਮਈ (ਮਨਿੰਦਰ ਸਿੰਘ) 1914, ਇੱਕ ਸਮਾਂ ਸੀ ਜਦੋਂ ਹਿੰਦੁਸਤਾਨ ਨੂੰ ਕਨੇਡਾ ਪੈਰ ਰੱਖਣ ਦੀ ਵੀ ਇਜਾਜ਼ਤ ਨਹੀਂ ਸੀ। ਚਲੋ ਇੱਕ ਵਾਰੀ ਤੁਹਾਨੂੰ ਮੁੜ ਤੋਂ ਇਤਿਹਾਸ ਦੇ ਕਾਮਾਗਾਟਾਮਾਰੂ (ਗੁਰੂ…