Month: May 2025

ਹਥਿਆਰਾਂ ਨਾਲ ਰੀਲ ਬਣਾਉਣ ਵਾਲੇ ਤੇ ਹਥਿਆਰਾਂ ਦਾ ਸ਼ੋਅ ਕਰਨ ਵਾਲੇ ਨੂੰ ਪੁਲਿਸ ਨੇ ਸਿਖਾਇਆ ਸਬਕ

ਬਰਨਾਲਾ, 02 ਮਈ (ਮਨਿੰਦਰ ਸਿੰਘ) ਪੰਜਾਬ ਦੇ ਬਰਨਾਲਾ ਵਿੱਚ ਸਿਟੀ ਪੁਲਿਸ ਸਟੇਸ਼ਨ 1 ਦੇ ਬਾਹਰ ਇੱਕ ਨੌਜਵਾਨ ਨੇ ਇੱਕ ਵੀਡੀਓ ਬਣਾਈ ਅਤੇ ਇਸਨੂੰ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤਾ। ਵੀਡੀਓ…

ਪੰਜਾਬ ਦੇ ਪਾਣੀ ਅਤੇ ਜਵਾਨੀ ਨੂੰ ਬਚਾਉਣ ਲਈ ਪੂਰਾ ਸੰਘਰਸ਼ ਕਰਾਗੇ: ਡਾਕਟਰ ਬਲਬੀਰ ਸਿੰਘ

ਬਰਨਾਲਾ, 02 ਮਈ (ਮਨਿੰਦਰ ਸਿੰਘ) ਹਰ ਪਿੰਡ ਨਸ਼ਿਆਂ ਵਿਰੁੱਧ ਡਟਣ ਦਾ ਤਹਈਆ ਕਰੇ: ਮੋਹਿੰਦਰ ਭਗਤ ਸਰਕਾਰ ਨੌਜਵਾਨਾਂ ਨੂੰ ਖੇਡ ਮੈਦਾਨਾਂ ਵੱਲ ਮੋੜਨ ਲਈ ਯਤਨਸ਼ੀਲ: ਮੀਤ ਹੇਅਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ “ਪਿੰਡਾਂ…

ਹਰਿਆਣਾ ਨੂੰ ਵਾਧੂ ਪਾਣੀ ਦੇਣਾ ਕੇਂਦਰ ਦੀ ਘਿਨਾਉਣੀ ਸਾਜ਼ਿਸ਼ ਹੈ – ਐਮਪੀ ਔਜਲਾ

ਅੰਮ੍ਰਿਤਸਰ 02 ਮਈ (ਨਰਿੰਦਰ ਸੇਠੀ ) ਕਿਸੇ ਨੂੰ ਵੀ ਪੰਜਾਬ ਦੇ ਹੱਕਾਂ ते ਢਾਕਾ ਨਹੀੰ ਪਾਉਣ ਦਿਤਾ ਜਾਵੇਗਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ…

ਨਸ਼ਾ ਤਸਕਰਾਂ ਵਲੋਂ ਉਸਾਰੀ ਗਈ ਨਜਾਇਜ ਪ੍ਰਾਪਟਰੀ ਨੂੰ ਪੁਲਿਸ ਨੇ ਕੀਤਾ ਢਹਿ-ਢੇਰੀ

ਬਠਿੰਡਾ, 02 ਮਈ (ਜਸਵੀਰ ਸਿੰਘ) 1 ਮਾਰਚ ਤੋਂ ਹੁਣ ਤੱਕ 240 ਮੁਕੱਦਮੇ ਕੀਤੇ ਦਰਜ 384 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ-ਐਸਐਸਪੀ ਸੂਬਾ ਸਰਕਾਰ ਵਲੋਂ ‘ਯੁੱਧ ਨਸ਼ਿਆ ਵਿਰੁੱਧ’ ਚਲਾਈ ਮੁਹਿੰਮ ਤਹਿਤ ਅੱਜ ਸਥਾਨਕ…

ਪਿੰਡ ਬੰਗੇਹਰ ਚੜਤ ਸਿੰਘ ਵਿਖੇ ਵਿਕਾਸ ਕਾਰਜਾਂ ਲਈ ਗ੍ਰਾਂਟ ਸੱਤ ਲੱਖ ਦਿੱਤੀ

ਬਠਿੰਡਾ ਦਿਹਾਤੀ 02 ਮਈ (ਜਸਵੀਰ ਸਿੰਘ) ਅੱਜ ਬਠਿੰਡਾ ਲੋਕ ਸਭਾ ਦੇ ਐਮ ਪੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਮੌੜ ਹਲਕੇ ਦੇ ਪਿੰਡ ਬਗੇਹਰ ਚੜਤ ਸਿੰਘ ਦੇ ਕਲੱਬ ਦੇ ਪ੍ਰਧਾਨ ਤੇ…

ਬਿਨਾਂ ਰੇਲਿੰਗ ਤੋਂ ਅਸੁਰੱਖਿਅਤ ਮਹਿਸੂਸ ਕਰ ਰਿਹਾ ਇਹ ਪੁਲ

ਬਠਿੰਡਾ, 02 ਮਈ (ਜਸਵੀਰ ਸਿੰਘ) ਬਠਿੰਡਾ ਜ਼ਿਲ੍ਹੇ ਦੇ ਪਿੰਡ ਸ਼ੇਰ ਗੜ੍ਹ ਦੇ ਨੇੜੇ ਪੈਦਾ ਇਹ ਪੁਲ ਮਨੁੱਖੀ ਜਾਨਾਂ ਲਈ ਖ਼ਤਰੇ ਦੀ ਘੰਟੀ ਬਣਿਆ ਹੋਇਆ ਹੈ। ਕਿਉਂਕਿ ਲਸਾੜਾ ਨਾਲੇ ਦਾ ਇਹ…

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹਰਿਆਣੇ ਨੂੰ ਵੱਧ ਪਾਣੀ ਭੇਜਣ ਦੇ ਫੈਸਲੇ ਦਾ ਬਾਬਾ ਦੀਪ ਸਿੰਘ ਸੇਵਾ ਦਲ ਵੱਲੋਂ ਸਖ਼ਤ ਵਿਰੋਧ

ਮਾਨਸਾ 02 ਮਈ (ਬਾਣੀ ਨਿਊਜ਼) ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਪੰਜਾਬ ਉੱਤੇ ਪਾਣੀ ਰਾਹੀਂ ਕੀਤਾ ਮਾਰੂ ਹਮਲਾ : ਭਾਈ ਅਤਲਾ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (22$2) ਵੱਲੋਂ ਕੇਂਦਰੀ ਦਬਾਅ ਹੇਠ ਹਰਿਆਣੇ ਨੂੰ…

ਪਹਿਲਗਾਮ ਘਟਨਾ ਦੀ ਫ਼ਿਰਕੂ ਸਿਆਸੀ ਮਨਸੂਬਿਆਂ ਲਈ ਵਰਤੋਂ ਖਿਲਾਫ਼ ਡਟਣ ਦਾ ਸੱਦਾ

ਬਰਨਾਲਾ 02 ਮਈ (ਸੋਨੀ ਗੋਇਲ) ਇਨਕਲਾਬੀ ਕੇਂਦਰ ਅਤੇ ਲੋਕ ਮੋਰਚਾ ਵੱਲੋਂ ਸੂਬਾਈ ਕਨਵੈਨਸ਼ਨ ਅਤੇ ਮਾਰਚ 8 ਮਈ ਨੂੰ ਬਰਨਾਲਾ ਵਿਖੇ ਪੰਜਾਬ ਦੀਆਂ ਦੋ ਇਨਕਲਾਬੀ ਜਥੇਬੰਦੀਆਂ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ…

ਮਜ਼ਦੂਰਾਂ ਦੇ ਕੰਮਾਂ ਵਿੱਚ ਠੇਕੇਦਾਰੀ ਸਿਸਟਮ ਭਾਰੂ ਹੋਣ ਕਾਰਨ ਮਜ਼ਦੂਰਾਂ ਦੇ ਪੱਲੇ ਪੂਰੀ ਮਜ਼ਦੂਰੀ ਵੀ ਨਹੀਂ ਪੈਂਦੀ-ਗੁਰਜੰਟ ਬੰਗੀ

ਰਾਮਾਂ ਮੰਡੀ, 02 ਮਈ (ਬਾਣੀ ਨਿਊਜ਼) ਬਲਵੀਰ ਸਿੰਘ ਬਾਘਾ ਕੌਮੀ ਮਜ਼ਦੂਰ ਦਿਵਸ ਦੇ ਆਯੋਜਨ ਤੇ ਅੱਜ ਸਥਾਨਕ ਵੇਅਰਹਾਊਸ ਮਾਲ ਗੋਦਾਮ ਕਮਾਲੂ ਰੋਡ ਵਿਖੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ (ਰਜਿ.37) ਦੇ…

ਟ੍ਰਾਇਡੈਂਟ ਦਾ 10 ਦਿਨਾਂ ਦਾ ਕੈਂਸਰ ਜਾਗਰੂਕਤਾ ਕੈਂਪ ਸਫਲ, 6000 ਤੋਂ ਵੱਧ ਲੋਕਾਂ ਨੇ ਲਿਆ ਹਿੱਸਾ

ਬਰਨਾਲਾ 01 ਮਈ (ਮਨਿੰਦਰ ਸਿੰਘ) ਟਰਾਈਡੈਂਟ ਸਮੂਹ ਵੱਲੋਂ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ ਸੰਸਥਾਪਕ ਪਦਮ ਸ਼੍ਰੀ ਰਾਜਿੰਦਰ ਗੁਪਤਾ ਦੀ ਅਗਵਾਈ ਵਿੱਚ ਆਯੋਜਿਤ 10 ਦਿਨਾਂ ਦਾ ਕੈਂਸਰ ਜਾਗਰੂਕਤਾ ਕੈਂਪ…

ਮਜ਼ਦੂਰ ਦਿਵਸ ਤੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਨੇ ਕੱਢਿਆ ਮਾਰਚ

ਬਟਾਲਾ 01 ਮਈ (ਬਾਣੀ ਨਿਊਜ਼) ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋਂ ਮਈ ਦਿਵਸ ਦੇ ਸ਼ਹੀਦਾ ਦੀ ਯਾਦ ਵਿੱਚ ਆਪਣੇ ਦਫਤਰ ਨਜ਼ਦੀਕ ਡੀਲਕਸ ਪੁਲੀ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਅਤੇ ਸ਼ਹਿਰ ਅੰਦਰ…

ਮਜ਼ਦੂਰ ਦਿਵਸ ਤੇ ਖਾਸ

ਬਰਨਾਲਾ, 01 ਮਈ (ਹਰਵਿੰਦਰ ਸਿੰਘ ਕਾਲਾ) ਦਫਤਰੀ ਬਾਬੂ ਛੁੱਟੀ ਤੇ ਮਜਦੂਰ ਧਰਨੇ ਤੇ ਅਮਰੀਕਾ ਵਿੱਚ ਮਜਦੂਰਾ ਨੂੰ ਹੱਕ ਨਾ ਮਿਲਣ ਤੇ ਮਾਰ ਦਿੱਤੀਆ ਸੀ ਗੋਲੀਆਂ ਭਾਰਤ ਨੂੰ ਅਜ਼ਾਦ ਹੋਇਆ 77…

ਯੁੱਧ ਨਸ਼ਿਆਂ ਵਿਰੁੱਧ: “ਪਿੰਡਾਂ ਦੇ ਪਹਿਰੇਦਾਰਾਂ” ਦਾ ਜ਼ਿਲ੍ਹਾ ਪੱਧਰੀ ਸਮਾਗਮ ਅੱਜ

ਬਰਨਾਲਾ 01 ਮਈ ( ਸੋਨੀ ਗੋਇਲ ) ਸਿਹਤ ਮੰਤਰੀ ਡਾ. ਬਲਬੀਰ ਸਿੰਘ, ਬਾਗਬਾਨੀ ਮੰਤਰੀ ਮੋਹਿੰਦਰ ਭਗਤ ਤੇ ਲੋਕ ਸਭਾ ਮੈਂਬਰ ਮੀਤ ਹੇਅਰ ਕਰਨਗੇ ਸ਼ਿਰਕਤ ਪੰਜਾਬ ਸਰਕਾਰ ਦੀ ਮੁਹਿੰਮ “ਯੁੱਧ ਨਸ਼ਿਆਂ…

ਸੰਸਦ ਮੈਂਬਰ ਮੀਤ ਹੇਅਰ ਨੇ ਐੱਸਸੀ ਕਮਿਸ਼ਨ ਮੈਂਬਰ ਰੁਪਿੰਦਰ ਸੀਤਲ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਬਰਨਾਲਾ, 01 ਮਈ (ਮਨਿੰਦਰ ਸਿੰਘ) ਐੱਸ.ਸੀ. ਭਾਈਚਾਰੇ ਦੇ ਲੋਕਾਂ ਦੀ ਭਲਾਈ ਲਈ ਰਹਾਂਗਾ ਯਤਨਸ਼ੀਲ: ਰੁਪਿੰਦਰ ਸਿੰਘ ਸੀਤਲ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਰਾਜ ਅਨੂਸੂਚਿਤ ਜਾਤੀਆਂ…

ਪੰਜਾਬ ਦੇ ਪਾਣੀਆਂ ਦੇ ਮਾਮਲੇ ਵਿਚ ਵਧੀਕੀ ਬਰਦਾਸ਼ਤ ਨਹੀਂ: ਐਮ ਪੀ ਮੀਤ ਹੇਅਰ 

ਬਰਨਾਲਾ, 01 ਮਈ (ਮਨਿੰਦਰ ਸਿੰਘ) ਕਿਹਾ, ਸੂਬੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ, ਕੀਤਾ ਜਾਵੇਗਾ ਸੰਘਰਸ਼ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪਾਣੀਆਂ…