Month: May 2025

ਸਾਂਝੇ ਹੰਭਲੇ ਨਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫ਼ਲ ਬਣਾਈਏ: ਹਰਿੰਦਰ ਸਿੰਘ ਧਾਲੀਵਾਲ

ਬਰਨਾਲਾ, 26 ਮਈ ( ਸੋਨੀ ਗੋਇਲ) ਬਰਨਾਲਾ ਅਤੇ ਫਰਵਾਹੀ ਵਿਚ ਨਸ਼ਾ ਮੁਕਤੀ ਯਾਤਰਾ ਤਹਿਤ ਸਮਾਗਮ ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਪ੍ਰੋਗਰਾਮ ਜ਼ਿਲ੍ਹਾ ਬਰਨਾਲਾ ਵਿੱਚ ਜਾਰੀ ਹਨ, ਜਿਸ…

ਨਸ਼ਾ ਮੁਕਤੀ ਯਾਤਰਾ: ਜ਼ਿਲ੍ਹੇ ਦੇ ਪਿੰਡ-ਪਿੰਡ ਪਹੁੰਚ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਕੀਤਾ ਜਾ ਰਿਹੈ ਲਾਮਬੰਦ

ਮਹਿਲ ਕਲਾਂ, 26 ਮਈ ( ਮਨਿੰਦਰ ਸਿੰਘ) ਹਲਕਾ ਮਹਿਲ ਕਲਾਂ ਦੇ ਪਿੰਡ ਹਰਦਾਸਪੁਰ, ਬਾਹਮਣੀਆਂ ਅਤੇ ਸਹਿਜੜਾ ਵਿਖੇ ਨਸ਼ਿਆਂ ਖ਼ਿਲਾਫ਼ ਕੀਤਾ ਜਾਗਰੂਕ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਡੀ ਮੁਹਿੰਮ…

ਵਿਧਾਇਕ ਪੰਡੋਰੀ ਵਲੋਂ ਵੱਖ ਵੱਖ ਸਕੂਲਾਂ ਵਿਚ ਲੱਖਾਂ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ

ਮਹਿਲ ਕਲਾਂ, 26 ਮਈ ( ਸੋਨੀ ਗੋਇਲ) ਕਿਹਾ, ਸਿੱਖਿਆ ਕ੍ਰਾਂਤੀ ਬਦੌਲਤ ਸਕੂਲਾਂ ਨੂੰ ਮਿਲਿਆ ਬੇਹਤਰੀਨ ਬੁਨਿਆਦੀ ਢਾਂਚਾ ਵਿਧਾਇਕ ਮਹਿਲ ਕਲਾਂ ਅਤੇ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਪੰਜਾਬ ਵਿਧਾਨ ਸਭਾ ਸ. ਕੁਲਵੰਤ…

ਸਰਕਾਰੀ ਪੌਲੀਟੈਕਨਿਕ ਕਾਲਜ ਬਡਬਰ ਵਿਖੇ ਨਵੇਂ ਸੈਸ਼ਨ ਦੇ ਦਾਖਲਿਆਂ ਲਈ ਪੋਸਟਰ ਐਮ ਪੀ ਮੀਤ ਹੇਅਰ ਵਲੋਂ ਰਿਲੀਜ਼

ਬਰਨਾਲਾ, 26 ਮਈ ( ਸੋਨੀ ਗੋਇਲ) ਚਾਹਵਾਨ ਵਿਦਿਆਰਥੀ ਆਨਲਾਈਨ ਕਰ ਸਕਦੇ ਹਨ ਰਜਿਸਟ੍ਰੇਸ਼ਨਸੰਸਦ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਸੰਤ ਬਾਬਾ ਅਤਰ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ, ਬਡਬਰ ਦੇ…

ਉਦਾਸੀ ਦੀ ਚੋਣਵੇ ਗੀਤਾਂ ਦੀ ਪੁਸਤਕ ‘ਤੇ ਹੋਈ ਗੋਸ਼ਟੀ 

ਬਰਨਾਲਾ, 25 ਮਈ (ਹਰਵਿੰਦਰ ਸਿੰਘ ਕਾਲਾ) ਸਾਹਿਤ ਸਰਵਰ ਬਰਨਾਲਾ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਐਮੀਨੈਂਸ ਸਕੂਲ ਹੰਡਿਆਇਆ ਬਾਜ਼ਾਰ ਬਰਨਾਲਾ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਦੇ ਚੋਣਵੇਂ ਗੀਤਾਂ ਦੀ ਪੁਸਤਕ…

ਗਰਪੀ੍ਤ ਸਿੰਘ ਲਾਈਨ ਮੈਨ ਚੜਦੀ ਉਮਰੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਇਸ ਘਟੀਆ ਪ੍ਬੰਧ ਦੀ ਭੇਂਟ ਚੜਿਆ- ਮਨਜੀਤ ਸਿੰਘ ਧਨੇਰ 

ਮਹਿਲ ਕਲਾਂ 25 ਮਈ ( ਗੁਰਸੇਵਕ ਸਿੰਘ ਸਹੋਤਾ) ਪੰਜਾਬ ਸਰਕਾਰ ਨੇ ਸੁਧਾਰਾਂ ਦੇ ਨਾ ਥੱਲੇ ਬਿਜਲੀ ਬੋਰਡ ਦਾ ਬਠਾਇਆ ਭੱਠਾ- ਗੁਰਦੇਵ ਸਿੰਘ ਮਾਂਗੇਵਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਸ ਦੀ…

ਕੇਂਦਰ ਦੀਆਂ ਨੀਤੀਆਂ ਖਿਲਾਫ 10 ਜੂਨ ਨੂੰ ਜਲੰਧਰ ‘ਚ ਸੂਬਾਈ ਕਨਵੈਨਸ਼ਨ

ਜਲੰਧਰ, 25 ਮਈ (ਬਾਣੀ ਨਿਊਜ਼) ਕੇਂਦਰ ਸਰਕਾਰ ਦੀਆਂ ਮਾਓਵਾਦੀਆਂ ਅਤੇ ਨਕਸਲਾਈਟਾਂ ਦੇ ਖਾਤਮੇ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਇਨਕਲਾਬੀ ਜਥੇਬੰਦੀਆਂ ਅਤੇ ਖੱਬੀਆਂ ਪਾਰਟੀਆਂ ਵੱਲੋਂ 10 ਜੂਨ ਨੂੰ ਦੇਸ਼ ਭਗਤ…

ਇਸਲਾਮੀਆ ਕੰਬੋਜ ਸਕੂਲ ਵਿੱਚ ਵਿਦਿਆਰਥੀਆਂ ਦਾ ਸਨਮਾਨ, ਵਿਧਾਇਕ ਜਮੀਲ ਉਰ ਰਹਿਮਾਨ ਮੁੱਖ ਮਹਿਮਾਨ

ਮਾਲੇਰਕੋਟਲਾ (ਅਸ਼ਰਫ ਅੰਸਾਰੀ) ਇਸਲਾਮੀਆ ਕੰਬੋਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਮਾਲੇਰਕੋਟਲਾ ਦੇ ਵਿਧਾਇਕ ਡਾ. ਮੁਹੰਮਦ ਜਮੀਲ…

ਹੈਰੋਇਨ ਸਮੇਤ ਦੋ ਜਣੇ ਕਾਬੂ

ਬਠਿੰਡਾ,25 ਮਈ(ਜਸਵੀਰ ਸਿੰਘ) ਥਾਣਾ ਕੈਨਾਲ ਪੁਲਿਸ ਵੱਲੋਂ ਦੋ ਜਣੇ ਹੈਰੋਇਨ ਸਮੇਤ ਕਾਬੂ ਕੀਤੇ ਗਏ ਹਨ। ਇਨ੍ਹਾਂ ਖਿਲਾਫ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ…

ਬਜ਼ੁਰਗ, ਬੱਚੇ ਅਤੇ ਗਰਭਵਤੀ ਔਰਤਾਂ 12 ਵਜੇ ਤੋਂ 5 ਵਜੇ ਤੱਕ ਘਰ ਵਿੱਚ ਰਹਿਣ ਐਸ ਐਮ ਓ ਡਾਕਟਰ ਸੀਮਾ ਗੁਪਤਾ

ਬਠਿੰਡਾ ਦਿਹਾਤੀ 25ਮਈ(ਜਸਵੀਰ ਸਿੰਘ) ਬਠਿੰਡਾ ਜਿਲੇ ਵਿੱਚ ਸਥਿਤ ਸੀ ਐਸ ਸੀ ਭਗਤਾ ਭਾਈ ਕਾ ਵਿਖੇ ਤਾਇਨਾਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੀਮਾ ਗੁਪਤਾ ਨੇ ਬੱਚਿਆਂ ਬੁੱਢਿਆਂ ਅਤੇ ਗਰਭਵਤੀ ਔਰਤਾਂ ਨੂੰ ਲੂ…

ਕੋਆਪਰੇਟਿਵ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਰਮਜੀਤ ਕੋਟ ਫਤਾ ਦੇ ਭਰਾ ਸਵ ਰਾਜਵੀਰ ਸਿੰਘ ਢਿੱਲੋ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾ ਫੁੱਲ ਭੇਂਟ

ਬਠਿੰਡਾ 25 ਮਈ (ਬਾਣੀ ਪ੍ਰੇਰਕ) ਰਾਜਵੀਰ ਸਿੰਘ ਢਿੱਲੋ ਦੀ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਪਿੰਡ ਕੋਟ ਫੱਤਾ ਵਿਖੇ ਹੋਈ ਅੰਤਿਮ ਅਰਦਾਸ ਵਿੱਚ ਪਹੁੰਚੀਆਂ ਵੱਡੀ ਗਿਣਤੀ ਵਿੱਚ ਸ਼ਖਸੀਅਤਾਂ ਨੇ ਕੀਤਾ ਕੋਟ ਪੱਤਾ…

ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੰਜਾਬ ਸਰਕਾਰ ਦੀ ਚੱਲ ਰਹੀ ਮੁਹਿੰਮ 

ਬਠਿੰਡਾ/ਦਿਹਾਤੀ 25 ਮਈ (ਜਸਵੀਰ ਸਿੰਘ) ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਯਾਤਰਾ ਗਰਾਮ ਪੰਚਾਇਤ ਰੱਥੜੀਆਂ ਮਹਿਰਾਜ ਵਿਖੇ ਪੁੱਜੀ। ਇਸ ਸਮੇਂ ਗਰਾਮ ਪੰਚਾਇਤ ਰੱਥੜੀਆਂ ਅਤੇ ਮਹਿਰਾਜ ਖ਼ੁਰਦ ਵੱਲੋਂ ਇੱਕ ਸਾਂਝੇ…

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੰਗ ਪੱਤਰ ਸੌਂਪਦੇ ਹੋਏ

ਪਟਿਆਲਾ 25 ਮਈ ( ਜਥੇਦਾਰ ਸੁਖਜੀਤ ਸਿੰਘ ਬਘੌਰਾ) ਰਣਜੀਤ ਸਿੰਘ ਗੌਹਰ ਜੀ ਸੇਵਾਵਾਂ ਤੁਰੰਤ ਬਹਾਲ ਕਰਨ ਦੀ ਲੋੜ ਜਥੇਦਾਰ ਸੁਖਜੀਤ ਸਿੰਘ ਬਘੌਰਾ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ…

ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਮੀਟਿੰਗ ਕਰਦੇ ਹੋਏ ਨਾਲ਼ ਹਨ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੇ ਹੈੱਡ ਗ੍ਰੰਥੀ

ਪਟਿਆਲਾ 25 ਮਈ ( ਜਥੇਦਾਰ ਸੁਖਜੀਤ ਸਿੰਘ ਬਘੌਰਾ) ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਵਿਖੇ ਅੱਜ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਗੁਰਦੁਆਰਾ ਨਾਨਕ ਮਤਾ ਸਾਹਿਬ ਦੇ ਸਕੱਤਰ ਜਨਰਲ ਸ੍ਰ ਅਮਰਜੀਤ ਸਿੰਘ ਬੌਪਾਰਾਏ…

ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ 31ਵੀਂ ਪੈਦਲ ਯਾਤਰਾ ਦੀਆਂ ਤਿਆਰੀਆਂ ਜੋਰਾਂ ਨਾਲ ਸ਼ੁਰੂ

ਨਵਾਂਸ਼ਹਿਰ /ਡੇਰਾ ਬਾਬਾ ਨਾਨਕ 25 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) ਇਹ ਮਹਾਨ ਪੈਦਲ ਯਾਤਰਾ 2 ਜੂਨ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਡੇਰਾ ਬਾਬਾ ਨਾਨਕ ਤੋਂ ਸਵੇਰੇ ਅੰਮ੍ਰਿਤ ਵੇਲੇ ਸ਼ੂਰੂ ਹੋਵੇਗੀ:ਡਾਕਟਰ…