Month: May 2025

ਮਹਿਲ ਕਲਾਂ ਹਲਕੇ ਦੇ ਪਿੰਡ ਕਿਰਪਾਲ ਸਿੰਘ ਵਾਲਾ, ਕਲਾਲ ਮਾਜਰਾ, ਧਨੇਰ, ਮੂਮ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਵਿਸ਼ੇਸ਼ ਸਮਾਗਮ ਕਰਵਾਏ ਗਏ

ਮਹਿਲ ਕਲਾਂ, 23 ਮਈ ( ਮਨਿੰਦਰ ਸਿੰਘ) ਨਸ਼ਾ ਪੀੜਤਾਂ ਦਾ ਇਲਾਜ ਸਰਕਾਰੀ ਸਿਹਤ ਕੇਂਦਰਾਂ ਵਿਖੇ ਕਰਵਾਇਆ ਜਾਵੇ, ਪੰਡੋਰੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ…

ਉਪ ਮੰਡਲ ਮੈਜਿਸਟਰੇਟ ਬਰਨਾਲਾ ਨੇ ਕੀਤਾ ਸਿਵਲ ਹਸਪਤਾਲ ਦਾ ਦੌਰਾ

ਬਰਨਾਲਾ, 23 ਮਈ ( ਸੋਨੀ ਗੋਇਲ) ਨਸ਼ਾ ਛੁਡਾਉ ਕੇਂਦਰ ਵਿਖੇ ਲਿਆ ਪ੍ਰਬੰਧਾਂ ਦਾ ਜਾਇਜ਼ਾ ਉਪ ਮੰਡਲ ਮਜਿਸਟ੍ਰੇਟ ਬਰਨਾਲਾ ਸ਼੍ਰੀ ਹਰਪ੍ਰੀਤ ਸਿੰਘ ਅਟਵਾਲ ਨੇ ਅੱਜ ਸਿਵਲ ਹਸਪਤਾਲ ਬਰਨਾਲਾ ਦਾ ਦੌਰਾ ਕੀਤਾ।…

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ 26 ਮਈ ਨੂੰ

ਬਰਨਾਲਾ, 23 ਮਈ ( ਸੋਨੀ ਗੋਇਲ) ਡਿਪਟੀ ਕਮਿਸ਼ਨਰ, ਬਰਨਾਲਾ ਸ਼੍ਰੀ ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ…

ਸ਼ਸ਼ੀ ਥਰੂਰ ਨੂੰ ਮਿਲਣ ਪਹੁੰਚੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ

ਅੰਮ੍ਰਿਤਸਰ, 23 ਮਈ (ਨਰਿੰਦਰ ਸੇਠੀ) ਅੰਮ੍ਰਿਤਸਰ ਦੇ ਕਾਰੋਬਾਰ ਅਤੇ ਆਰਥਿਕ ਸਥਿਤੀ ‘ਤੇ ਨਸ਼ੇ ਦੇ ਪ੍ਰਭਾਵ ਬਾਰੇ ਦੱਸਿਆ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਖਲਅੰਦਾਜ਼ੀ ਦੀ ਮੰਗ ਅੰਮ੍ਰਿਤਸਰ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ…

ਬਾਰਵੀਂ ਕਲਾਸ ’ਚੋਂ 80 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਦਾ 27 ਮਈ ਨੂੰ ਐੱਸ.ਐੱਸ.ਡੀ ਕਾਲਜ ਬਰਨਾਲਾ ਵੱਲੋਂ ਕੀਤਾ ਜਾਵੇਗਾ ਸਨਮਾਨ

ਬਰਨਾਲਾ, 23 ਮਈ (ਹਰਵਿੰਦਰ ਸਿੰਘ ਕਾਲਾ) ਬਰਨਾਲਾ ਜਿਲੇ ਦੇ ਜਿਹਨਾਂ ਵਿਦਿਆਰਥੀਆਂ ਨੇ ਸ਼ੈਸ਼ਨ 2024-25 ਦੀ ਪ੍ਰੀਖਿਆ ਦੌਰਾਨ 12ਵੀਂ ਕਲਾਸ 80 ਫੀਸਦੀ ਤੋਂ ਵੱਧ ਅੰਕ ਲੈ ਕੇ ਪਾਸ ਕੀਤੀ ਹੈ, ਉਹਨਾਂ…

ਐੱਸ ਐੱਸ ਡੀ ਕਾਲਜ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ’ਚ ਭਾਰੀ ਉਤਸਾਹ

ਬਰਨਾਲਾ, 23 ਮਈ (ਹਰਵਿੰਦਰ ਸਿੰਘ ਕਾਲਾ) ਬੀ.ਬੀ.ਏ ਅਤੇ ਬੀ.ਸੀ.ਏ ਦੀਆਂ ਸੀਟਾਂ ਹਨ ਸੀਮਤ ਐੱਸ ਐੱਸ ਡੀ ਕਾਲਜ ਬਰਨਾਲਾ ਵਿੱਚ ਨਵੇਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਵਿੱਚ ਬਹੁਤ ਉਤਸਾਹ ਪਾਇਆ ਜਾ ਰਿਹਾ…

ਕੋਟਸ਼ਮੀਰ ਤੋਂ ਟਿੱਪਰ ਚੋਰੀ 

ਬਠਿੰਡਾ ਦਿਹਾਤੀ, 23 ਮਈ (ਜਸਵੀਰ ਸਿੰਘ) ਇਥੋਂ ਨੇੜੇ ਦੇ ਪਿੰਡ ਕੋਟਸ਼ਮੀਰ ਦੇ ਰੁਪਾਲ ਸਰਵਿਸ ਸਟੇਸ਼ਨ ਤੇ ਖੜਾ ਟਾਟਾ ਕੰਪਨੀ ਦਾ ਟਿੱਪਰ ਬੀਤੀ ਰਾਤ ਕੋਈ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ।…

ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮਹਿੰਮ ਅਧੀਨ ਗਤੀਵਿਧੀਆਂ ਕੀਤੀਆਂ ਗਈਆਂ

ਬਠਿੰਡਾ ਦਿਹਾਤੀ 23 ਮਈ (ਜਸਵੀਰ ਸਿੰਘ) ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਅਗਵਾਈ ਹੇਠ ਸਮੁੱਚੇ ਪੰਜਾਬ ਵਿੱਚ ਡੇਂਗੂ ਤੇ ਵਾਰ ਹਰ ਸ਼ੁੱਕਰਵਾਰ ਅਧੀਨ ਸਰਗਰਮੀਆਂ ਨਿਰੰਤਰ ਜਾਰੀ ਹਨ।…

ਬਠਿੰਡਾ-ਮਾਨਸਾ ਰੋਡ ’ਤੇ ਸੜਕ ਦੇ ਵਿਚਾਲੇ ਬਣੇ ਉੱਚੇ ਨੀਵੇਂ ਸੀਵਰੇਜ ਦੇ ਮੇਨਹੋਲ ਤੇ ਢੱਕਣ ਕਿਸੇ ਵੱਡੇ ਹਾਦਸੇ ਦੀ ਉਡੀਕ ’ਚ

ਬਠਿੰਡਾ, 23 ਮਈ (ਜਸਵੀਰ ਸਿੰਘ) ਬਠਿੰਡਾ-ਮਾਨਸਾ ਰੋਡ ‘ਤੇ ਅੰਡਰ ਬਰਿੱਜ ਤੋਂ ਗੁਰਮੁੱਖੀ ਚੌਂਕ ਤੱਕ ਸੜਕ ਦੀ ਹਾਲਤ ਬਹੁਤ ਖ਼ਰਾਬ ਹੈ, ਜਿੱਥੇ ਸੀਵਰੇਜ ਦੇ ਉੱਚੇ-ਨੀਵੇਂ ਮੇਨਹੋਲ ਅਤੇ ਡੂੰਘੇ ਖੱਡੇ ਹਾਦਸਿਆਂ ਦਾ…

ਤੁੰਗਵਾਲੀ ਵਿਖੇ ਲੱਗਦੀ ਬੱਕਰਾ ਮੰਡੀ ਬੰਦ ਕਰਨ ਦਾ ਵਿਵਾਦ ਭਖਿਆ

ਬਠਿੰਡਾ/ਦਿਹਾਤੀ 23 ਮਈ (ਜਸਵੀਰ ਸਿੰਘ) ਜ਼ਿਲਾ ਕਿਸਾਨ ਵਿੰਗ ਪ੍ਰਧਾਨ ਖੇਤੀਬਾੜੀ ਬੈਂਕ ਚੇਅਰਮੈਨ ਨੇ ਸਰਕਾਰ ਤੱਕ ਕੀਤੀ ਪਹੁੰਚ, ਮੰਡੀ ਹੋਵੇ ਬਹਾਲ ਤੁੰਗਵਾਲੀ ਬੱਕਰਾ ਮੰਡੀ ਨਾ ਹੋਵੇ ਬੰਦ, ਨੌਜਵਾਨਾਂ ਨੂੰ ਮਿਲਿਆ ਹੈ…

ਸਿਹਤ ਵਿਭਾਗ ਦੀ ਟੀਮ ਵੱਲੋਂ ਕੋਟਸ਼ਮੀਰ ਵਿਖੇ ਅਚਨਚੇਤ ਚੈਕਿੰਗ 

ਦਿਹਾਤੀ 23 ਮਈ (ਜਸਵੀਰ ਸਿੰਘ) ਮੈਂਗੋ ਵਰਗੀਆਂ ਬਿਮਾਰੀਆਂ ਤੋਂ ਬਚਣ ਦੇ ਦਿੱਤੇ ਵਿਚਾਰਬਠਿੰਡਾ/ਸਿਹਤ ਵਿਭਾਗ ਦੀ ਟੀਮ ਨੇ ਪਿੰਡ ਕੋਟ ਸ਼ਮੀਰ ਵਿਖੇ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਾਰੇ ਲੋਕਾਂ ਨੂੰ ਜਾਗਰੂਕ ਕਰਨ…

ਤੇਜ਼ ਗਰਮੀ ਕਰਕੇ ਵਧਿਆ ਲੂ ਲੱਗਣ ਦਾ ਖ਼ਤਰਾ, ਬੱਚੇ ਹੁੰਦੇ ਵੱਧ ਪ੍ਰਭਾਵਿਤ, ਜਾਣੋ ਕਿਵੇਂ ਕਰੀਏ ਬਚਾਅ

ਬਰਨਾਲਾ, 23 ਮਈ (ਮਨਿਦੰਰ ਸਿੰਘ) ਪੰਜਾਬ ਵਿੱਚ ਗਰਮੀ ਨਾਲ ਲੋਕਾਂ ਦਾ ਹਾਲ ਬੇਹਾਲ ਹੋ ਰਿਹਾ ਹੈ। ਖਾਸ ਕਰ ਕੇ ਪੰਜਾਬ ਵਿੱਚ ਸਭ ਤੋਂ ਵੱਧ ਬਠਿੰਡਾ ਗਰਮ ਚੱਲ ਰਿਹਾ ਹੈ। ਬਠਿੰਡਾ…

ਸਿੱਧੂ ਮੂਸੇਵਾਲਾ ਮਾਮਲੇ ਦੀ ਸੁਣਵਾਈ ਮੁਲਤਵੀ, ਸਿਹਤ ਠੀਕ ਨਾ ਹੋਣ ਕਾਰਨ ਕੋਈ ਵੀ ਗਵਾਹ ਨਹੀਂ ਹੋ ਹੋਇਆ ਪੇਸ਼

ਮਾਨਸਾ 23 ਮਈ (ਮਨਿੰਦਰ ਸਿੰਘ) ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਸ਼ੁੱਕਰਵਾਰ ਨੂੰ ਵੀ ਸੁਣਵਾਈ ਨਹੀਂ ਹੋ ਸਕੀ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 4 ਜੁਲਾਈ…

ਜਰਨਲਿਸਟ ਪ੍ਰੈੱਸ ਕਲੱਬ ਯੁਨਿਟ ਬਠਿੰਡਾ ਦੀ ਹੋਈ ਮੀਟਿੰਗ 

ਰਾਮਾ ਮੰਡੀ 23 ਮਈ (ਬਲਵੀਰ ਸਿੰਘ ਬਾਘਾ) ਜਰਨਲਿਸਟ ਪ੍ਰੈਸ ਕਲੱਬ ਯੁਨਿਟ ਬਠਿੰਡਾ ਦੀ ਮੀਟਿੰਗ ਮਾਲਵਾ ਜੋਨ ਦੇ ਚੇਅਰਮੈਨ ਜਸਵੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਟੀਚਰ ਹੋਮ ਬਠਿੰਡਾ ਵਿਖੇ ਹੋਈ। ਜਿਸ…

ਇੰਜੀ ਸਤਨਾਮ ਸਿੰਘ ਮੱਟੂ ਦਾ ਫ਼ਿਲਮ ਐਂਡ ਮਿਊਜ਼ਿਕ ਅਵਾਰਡ ਨਾਲ ਸਨਮਾਨ ਅੱਜ 24 ਮਈ ਨੂੰ 

ਪਟਿਆਲਾ (ਬਾਣੀ ਬਿਊਰੋ) ਵਾਇਸ ਐਂਟਰਟੇਨਮੈਂਟ ਤੇ ਮੋਤੀਆ ਗਰੁੱਪ ਵਲੋਂ ਪਹਿਲੀ ਵਾਰ ਪਰੋਡਿਊਸਰ ਅਤੇ ਡਰਾਇਕੈਟਰ ਅਜੇ ਸਹੋਤਾ ਦੀ ਅਗਵਾਈ ਵਿੱਚ 24 ਮਈ ਹੋ ਰਹੇ ਫਿਲਮ ਐਂਡ ਮਿਊਜ਼ਿਕ ਐਵਾਰਡ ਸ਼ੋ ਵਿੱਚ ਜਲ…