Category: Trending

ਫਿਗਰ ਬਚਾਉਂਦੀਆਂ ਮਾਵਾਂ ਨੇ,
     ਦੁੱਧ ਤੋਂ ਵਾਂਝੇ, ਬਿਮਾਰੀਆਂ ਹਵਾਲੇ ਕੀਤੇ ਜਵਾਕ

ਮਨਿੰਦਰ ਸਿੰਘ, ਬਰਨਾਲਾ ਅਕਸਰ ਹੀ ਪੁਰਾਣੇ ਬਜ਼ੁਰਗ ਕਿਹਾ ਕਰਦੇ ਸਨ ਕਿ ਜਿਨਾਂ ਨੇ ਬੂਰੀਆਂ ਦੇ ਡੋਕੇ ਚੁੰਗੇ ਹਨ ਉਹੀ ਪੱਟਾਂ ਤੇ ਥਾਪੀਆਂ ਮਾਰਦੇ ਹਨ ਪਰੰਤੂ ਜੇਕਰ ਅੱਜ ਕੱਲ ਦੇ ਯੁੱਗ…

501 ਸਨਾਤਨੀ ਭਰਾਵਾਂ ਨੂੰ ਤ੍ਰਿਸ਼ੂਲ ਧਾਰਨ ਕਰਵਾਇਆ ਅਤੇ ਸਨਾਤਨ ਧਰਮ ਅਤੇ ਦੇਸ਼ ਦੀ ਰੱਖਿਆ ਦੀ ਸਹੁੰ ਚੁਕਾਈ

ਮਨਿੰਦਰ ਸਿੰਘ, ਬਰਨਾਲਾ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਸ਼ਿਵਮੱਠ ਧਾਮ ਵਿਖੇ ਤ੍ਰਿਸ਼ੂਲ ਧਾਰਨ ਪ੍ਰੋਗਰਾਮ ਅਤੇ ਧਾਰਮਿਕ ਸਮਾਗਮ ਸਮਾਪਤ ਹੋ ਗਿਆ ਹੈ। ਇਸ ਮੌਕੇ ਸੁਆਮੀ ਰਾਮਸ਼ਰਨ ਦਾਸ, ਸੁਆਮੀ ਰਿਤਨੇਸਾਨੰਦ,…

ਸ਼ਿਵ ਮੱਠ 08 ਦਸੰਬਰ ਨੂੰ ਹੋਵੇਗਾ ਤਰਸ਼ੂਲ ਧਾਰਨ ਸਮਾਗ਼ਮ – ਨੀਲਮਣੀ

ਬਰਨਾਲਾ 7 ਦਸੰਬਰ (ਮਨਿੰਦਰ ਸਿੰਘ) ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ 8 ਦਸੰਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 3:00 ਵਜੇ ਸ਼ਿਵਮੱਠ ਧਾਮ ਵਿਖੇ ਤ੍ਰਿਸ਼ੂਲ ਧਾਰਨ ਪ੍ਰੋਗਰਾਮ ਅਤੇ ਧਾਰਮਿਕ ਸੰਮੇਲਨ…

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਮਨਿੰਦਰ ਸਿੰਘ, ਬਰਨਾਲਾ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ, ਪੁਰਾਣਾ ਬਾਜ਼ਾਰ ਬਰਨਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਿਤੀ 4 ਤੋਂ…

ਪੰਜਾਬ ਦਾ ਛੇਵਾਂ ਦਰਿਆ…

ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਦੀਆਂ ਪ੍ਰਾਪਤੀਆਂ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਨੂੰ ਪੰਜਾਬ ਦਾ ਛੇਵਾਂ ਦਰਿਆ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦਾ ਜਨਮ 5 ਦਸੰਬਰ 1872 ਈ.…

ਲਓ ਜੀ ਫਿਰ ਲੱਗਾ ਵੱਡਾ ਝਟਕਾ, ਮਹਿੰਗਾ ਹੋਇਆ ਗੈਸ ਸਿਲੰਡਰ, ਨਵੀਆਂ ਕੀਮਤਾਂ ਜਾਨਣ ਲਈ ਕਰੋ ਕਲਿੱਕ…

ਨਵੀਂ ਦਿੱਲੀ: ਤੇਲ ਮਾਰਕਿਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਤੁਰੰਤ ਪ੍ਰਭਾਵ ਨਾਲ ਵਾਧਾ ਕਰ ਦਿੱਤਾ ਹੈ। ਅੱਜ ਯਾਨੀ 1 ਦਸੰਬਰ 2024 ਤੋਂ 19 ਕਿਲੋ ਦੇ ਕਮਰਸ਼ੀਅਲ…

ਰਾਹੁਲ ਨੂੰ ਪਾਸੇ ਕਰਕੇ ਕਾਂਗਰਸ ਨੇ ਕੀ ਖੱਟਿਆ ਤੇ ਸੁਖਬੀਰ ਨੂੰ ਪਾਸੇ ਕਰਕੇ ਅਕਾਲੀ ਦਲ ਕੀ ਖੱਟ ਲਵੇਗਾ?- ਪ੍ਰੋ. ਸਰਚਾਂਦ ਸਿੰਘ

ਮੌਜੂਦਾ ਵਰਤਾਰੇ ’ਚ ਅਕਾਲੀ ਦਲ ਦੀ ਹੋਂਦ ਹਸਤੀ ਅਤੇ ਨਿਆਰੇਪਣ ਦੀ ਪ੍ਰਸੰਗਿਕਤਾ ਨੂੰ ਨਜ਼ਰ ਅੰਦਾਜ਼ ਕਰਨ ’ਤੇ ਚਿੰਤਾ ਪ੍ਰਗਟਾਈ ਅੰਮ੍ਰਿਤਸਰ, 1 ਦਸੰਬਰ (ਯੂ ਐਨ ਆਈ ਬਿਊਰੋ) ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ)…

ਕੁਲਜਿੰਦਰ ਸਿੰਘ ਨੇ ਸਿਟੀ ਦੋ ਦੇ ਮੁੱਖ ਅਫਸਰ ਵਜੋਂ ਅਹੁਦਾ ਸੰਭਾਲਿਆ

ਬਰਨਾਲਾ, 3 ਨਵੰਬਰ (ਮਨਿੰਦਰ ਸਿੰਘ) ਕੁਲਜਿੰਦਰ ਸਿੰਘ ਨੂੰ ਬਰਨਾਲਾ ਦੇ ਥਾਣਾ ਸਿਟੀ ਦੋ ਦੇ ਐਸਐਚ ਓ ਵਜੋਂ ਤਾਇਨਾਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਥਾਣਾ ਸਿਟੀ ਦੋ ਦੀ ਜਿੰਮੇਵਾਰੀ ਤੋਂ ਪਹਿਲਾਂ…

ਐਨਐਚਐਮ ਦੇ ਕੰਮ ਆ ਤੇ ਸੰਘਰਸ਼ ਨੂੰ ਪਿਆ ਬੋਰ, ਸਿਹਤ ਕਰਮੀਆਂ ਦੀ ਸਿਹਤ ਸੁਰੱਖਿਆ ਦੇ ਬੀਮੇ ਤੇ ਲੱਗੀ ਪੱਕੀ ਮੋਹਰ

ਐਮਐਲਏ ਬਾਘਾ ਪੁਰਾਣਾ ਅਤੇ ਐਮਪੀ ਚੱਬੇਵਾਲ ਦਾ ਦੀ ਅਹਿਮ ਭੂਮਿਕਾ- ਸਿਹਤ ਕਾਮੇ

2 ਲੱਖ ਤੱਕ ਦਾ ਇਲਾਜ਼ ਮੁਫ਼ਤ ਅਤੇ 40 ਲੱਖ ਦਾ ਐਕਸੀਡੈਟ ਜੀਵਨ ਬੀਮਾ ਹੋਵੇਗਾ ਲਾਗੂ

ਮਨਿੰਦਰ ਸਿੰਘ, ਬਰਨਾਲਾ 27 ਨਵੰਬਰ, ਨੈਸ਼ਨਲ ਹੈਲਥ ਮਿਸ਼ਨ ਇਮਪਲਾਈ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸਿਵਿਲ ਸਕੱਤਰੇਤ ਚੰਡੀਗੜ੍ਹ ਵਿਖੇ ਸਿਹਤ ਮੰਤਰੀ, ਸਿਹਤ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਨਾਲ…

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3: ਟੇਬਲ ਟੈਨਿਸ ਅਤੇ ਨੈੱਟਬਾਲ ਦੇ ਰਾਜ ਪੱਧਰੀ ਮੁਕਾਬਲਿਆਂ ਦਾ ਆਗਾਜ਼

ਮਨਿੰਦਰ ਸਿੰਘ, ਬਰਨਾਲਾ 26 ਨਵੰਬਰ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਰਾਜ ਪੱਧਰੀ ਟੇਬਲ ਟੈਨਿਸ ਅਤੇ ਨੈੱਟਬਾਲ ਟੂਰਨਾਮੈਂਟ ਕੱਲ ਸ਼ੁਰੂ ਕਰਵਾਏ ਗਏ, ਜਿਨ੍ਹਾਂ ਦਾ ਉਦਘਾਟਨ ਐਸ.ਡੀ ਕਾਲਜ ਬਰਨਾਲਾ ਵਿਖੇ ਕੀਤਾ…

ਐਨ ਐਚ ਐਮ ਦੇ ਕੱਚੇ ਕਾਮਿਆਂ ਦੇ ਧਰਨਿਆ ਨੂੰ ਪਿਆ ਬੋਰ, ਸਰਕਾਰ ਨੇ ਦਿੱਤੀਆਂ ਬੀਮੇ ਦੀਆਂ ਸਹੂਲਤਾਂ

ਮਨਿੰਦਰ ਸਿੰਘ, ਬਰਨਾਲਾ 25 ਨਵੰਬਰ ਐਨਐਚਐਮ ਦੇ ਕੱਚੇ ਸਿਹਤ ਕਾਮੇ ਜੋ ਕਿ ਕਰੀਬ ਕਰੀਬ 9200 ਮੁਲਾਜ਼ਮ ਹਨ। ਇਹ ਕੱਚੇ ਸਿਹਤ ਕੰਮ ਹ ਤਕਰੀਬਨ 15 ਸਾਲਾਂ ਤੋਂ ਆਪਣੇ ਬਰਾਬਰ ਕੰਮ, ਬਰਾਬਰ…

ਸੈਕਰਡ ਹਾਰਟ ਕਨਵੈਂਟ ਸਕੂਲ ਪ੍ਰਾਇਮਰੀ ਸਕੂਲ ਦਾ ਸਾਲਾਨਾ ਫੰਕਸ਼ਨ ਬਣਿਆ ਖਿੱਚ ਦਾ ਕੇਂਦਰ

ਸੇਕਰਡ ਹਾਰਟ ਕਾਨਵੈਂਟ ਸਕੂਲ ਦਾ ਸਲਾਨਾ ਸਮਾਗਮ: ‘ਹਨੇਰੇ ਤੋਂ ਚਾਨਣ ਵੱਲ’ ਟਰਾਈਡੈਂਟ ਗਰੁੱਪ ਦੇ ਗਾਇਤਰੀ ਗੁਪਤਾ ਬਤੌਰ ਮੁੱਖ ਮਹਿਮਾਨ ਹੋਏ ਸ਼ਾਮਲ ਸੈਕਰਡ ਹਾਰਟ ਕਨਵੈਂਟ ਸਕੂਲ ਦੇ ਵਿਦਿਆਰਥੀਆਂ ਦੀਆਂ ਪਰਫੋਰਮੈਂਸ ਰਹੀਆ…

ਮੋਟਰਸਾਈਕਲ ਸਵਾਰਾਂ ਦੀ ਬੱਸ ਨਾਲ ਟੱਕਰ ਹੋਣ ਨਾਲ ਦੋ ਵਿਅਕਤੀਆਂ ਦੀ ਮੌਤ

ਨੀਤੀਸ਼ ਜਿੰਦਲ, ਬਰਨਾਲਾ 14 ਨਵੰਬਰ ਬੀਤੀ ਰਾਤ ਸਥਾਨਕ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਨੇੜੇ ਇੱਕ ਦਰਦਨਾਕ ਹਾਦਸਾ ਦੀ ਖਬਰ ਸਾਹਮਣੇ ਆਈ ਹੈ। ਵਧੇਰੇ ਜਾਣਕਾਰੀ ਦਿੰਦੇ ਚੌਂਕੀ ਇੰਚਾਰਜ ਬਸ ਸਟੈਂਡ ਬਰਨਾਲਾ ਚਰਨਜੀਤ…

ਚੱਬੇਵਾਲ ਜਾ ਕੇ ਸਰਕਾਰ ਦਾ ਭੰਡੀ ਪ੍ਰਚਾਰ ਕਰਨਗੇ, ਕੱਚੇ ਸਹਿਤ ਕਾਮੇ 

ਮਨਿੰਦਰ ਸਿੰਘ, ਬਰਨਾਲਾ 13 ਨਵੰਬਰ ਨੈਸ਼ਨਲ ਹੈਲਥ ਮਿਸ਼ਨ ਦੇ ਕਾਮਿਆਂ ਨੇ ਜਿਵੇਂ ਪੋਲੀਟੀਕਲ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਵਧਾਇਆ ਜਾ ਰਿਹਾ ਹੈ ਉਵੇਂ ਹੀ ਭੰਡੀ ਪ੍ਰਚਾਰ ਵਧਾਉਣ ਦਾ ਫੈਸਲਾ ਲੈ ਲਿਆ…