ਕੋਟਸ਼ਮੀਰ ਤੋਂ ਟਿੱਪਰ ਚੋਰੀ
ਬਠਿੰਡਾ ਦਿਹਾਤੀ, 23 ਮਈ (ਜਸਵੀਰ ਸਿੰਘ) ਇਥੋਂ ਨੇੜੇ ਦੇ ਪਿੰਡ ਕੋਟਸ਼ਮੀਰ ਦੇ ਰੁਪਾਲ ਸਰਵਿਸ ਸਟੇਸ਼ਨ ਤੇ ਖੜਾ ਟਾਟਾ ਕੰਪਨੀ ਦਾ ਟਿੱਪਰ ਬੀਤੀ ਰਾਤ ਕੋਈ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ।…
ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮਹਿੰਮ ਅਧੀਨ ਗਤੀਵਿਧੀਆਂ ਕੀਤੀਆਂ ਗਈਆਂ
ਬਠਿੰਡਾ ਦਿਹਾਤੀ 23 ਮਈ (ਜਸਵੀਰ ਸਿੰਘ) ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਅਗਵਾਈ ਹੇਠ ਸਮੁੱਚੇ ਪੰਜਾਬ ਵਿੱਚ ਡੇਂਗੂ ਤੇ ਵਾਰ ਹਰ ਸ਼ੁੱਕਰਵਾਰ ਅਧੀਨ ਸਰਗਰਮੀਆਂ ਨਿਰੰਤਰ ਜਾਰੀ ਹਨ।…
ਬਠਿੰਡਾ-ਮਾਨਸਾ ਰੋਡ ’ਤੇ ਸੜਕ ਦੇ ਵਿਚਾਲੇ ਬਣੇ ਉੱਚੇ ਨੀਵੇਂ ਸੀਵਰੇਜ ਦੇ ਮੇਨਹੋਲ ਤੇ ਢੱਕਣ ਕਿਸੇ ਵੱਡੇ ਹਾਦਸੇ ਦੀ ਉਡੀਕ ’ਚ
ਬਠਿੰਡਾ, 23 ਮਈ (ਜਸਵੀਰ ਸਿੰਘ) ਬਠਿੰਡਾ-ਮਾਨਸਾ ਰੋਡ ‘ਤੇ ਅੰਡਰ ਬਰਿੱਜ ਤੋਂ ਗੁਰਮੁੱਖੀ ਚੌਂਕ ਤੱਕ ਸੜਕ ਦੀ ਹਾਲਤ ਬਹੁਤ ਖ਼ਰਾਬ ਹੈ, ਜਿੱਥੇ ਸੀਵਰੇਜ ਦੇ ਉੱਚੇ-ਨੀਵੇਂ ਮੇਨਹੋਲ ਅਤੇ ਡੂੰਘੇ ਖੱਡੇ ਹਾਦਸਿਆਂ ਦਾ…
ਤੁੰਗਵਾਲੀ ਵਿਖੇ ਲੱਗਦੀ ਬੱਕਰਾ ਮੰਡੀ ਬੰਦ ਕਰਨ ਦਾ ਵਿਵਾਦ ਭਖਿਆ
ਬਠਿੰਡਾ/ਦਿਹਾਤੀ 23 ਮਈ (ਜਸਵੀਰ ਸਿੰਘ) ਜ਼ਿਲਾ ਕਿਸਾਨ ਵਿੰਗ ਪ੍ਰਧਾਨ ਖੇਤੀਬਾੜੀ ਬੈਂਕ ਚੇਅਰਮੈਨ ਨੇ ਸਰਕਾਰ ਤੱਕ ਕੀਤੀ ਪਹੁੰਚ, ਮੰਡੀ ਹੋਵੇ ਬਹਾਲ ਤੁੰਗਵਾਲੀ ਬੱਕਰਾ ਮੰਡੀ ਨਾ ਹੋਵੇ ਬੰਦ, ਨੌਜਵਾਨਾਂ ਨੂੰ ਮਿਲਿਆ ਹੈ…
ਸਿਹਤ ਵਿਭਾਗ ਦੀ ਟੀਮ ਵੱਲੋਂ ਕੋਟਸ਼ਮੀਰ ਵਿਖੇ ਅਚਨਚੇਤ ਚੈਕਿੰਗ
ਦਿਹਾਤੀ 23 ਮਈ (ਜਸਵੀਰ ਸਿੰਘ) ਮੈਂਗੋ ਵਰਗੀਆਂ ਬਿਮਾਰੀਆਂ ਤੋਂ ਬਚਣ ਦੇ ਦਿੱਤੇ ਵਿਚਾਰਬਠਿੰਡਾ/ਸਿਹਤ ਵਿਭਾਗ ਦੀ ਟੀਮ ਨੇ ਪਿੰਡ ਕੋਟ ਸ਼ਮੀਰ ਵਿਖੇ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਾਰੇ ਲੋਕਾਂ ਨੂੰ ਜਾਗਰੂਕ ਕਰਨ…
ਤੇਜ਼ ਗਰਮੀ ਕਰਕੇ ਵਧਿਆ ਲੂ ਲੱਗਣ ਦਾ ਖ਼ਤਰਾ, ਬੱਚੇ ਹੁੰਦੇ ਵੱਧ ਪ੍ਰਭਾਵਿਤ, ਜਾਣੋ ਕਿਵੇਂ ਕਰੀਏ ਬਚਾਅ
ਬਰਨਾਲਾ, 23 ਮਈ (ਮਨਿਦੰਰ ਸਿੰਘ) ਪੰਜਾਬ ਵਿੱਚ ਗਰਮੀ ਨਾਲ ਲੋਕਾਂ ਦਾ ਹਾਲ ਬੇਹਾਲ ਹੋ ਰਿਹਾ ਹੈ। ਖਾਸ ਕਰ ਕੇ ਪੰਜਾਬ ਵਿੱਚ ਸਭ ਤੋਂ ਵੱਧ ਬਠਿੰਡਾ ਗਰਮ ਚੱਲ ਰਿਹਾ ਹੈ। ਬਠਿੰਡਾ…
ਸਿੱਧੂ ਮੂਸੇਵਾਲਾ ਮਾਮਲੇ ਦੀ ਸੁਣਵਾਈ ਮੁਲਤਵੀ, ਸਿਹਤ ਠੀਕ ਨਾ ਹੋਣ ਕਾਰਨ ਕੋਈ ਵੀ ਗਵਾਹ ਨਹੀਂ ਹੋ ਹੋਇਆ ਪੇਸ਼
ਮਾਨਸਾ 23 ਮਈ (ਮਨਿੰਦਰ ਸਿੰਘ) ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਸ਼ੁੱਕਰਵਾਰ ਨੂੰ ਵੀ ਸੁਣਵਾਈ ਨਹੀਂ ਹੋ ਸਕੀ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 4 ਜੁਲਾਈ…
ਜਰਨਲਿਸਟ ਪ੍ਰੈੱਸ ਕਲੱਬ ਯੁਨਿਟ ਬਠਿੰਡਾ ਦੀ ਹੋਈ ਮੀਟਿੰਗ
ਰਾਮਾ ਮੰਡੀ 23 ਮਈ (ਬਲਵੀਰ ਸਿੰਘ ਬਾਘਾ) ਜਰਨਲਿਸਟ ਪ੍ਰੈਸ ਕਲੱਬ ਯੁਨਿਟ ਬਠਿੰਡਾ ਦੀ ਮੀਟਿੰਗ ਮਾਲਵਾ ਜੋਨ ਦੇ ਚੇਅਰਮੈਨ ਜਸਵੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਟੀਚਰ ਹੋਮ ਬਠਿੰਡਾ ਵਿਖੇ ਹੋਈ। ਜਿਸ…
ਇੰਜੀ ਸਤਨਾਮ ਸਿੰਘ ਮੱਟੂ ਦਾ ਫ਼ਿਲਮ ਐਂਡ ਮਿਊਜ਼ਿਕ ਅਵਾਰਡ ਨਾਲ ਸਨਮਾਨ ਅੱਜ 24 ਮਈ ਨੂੰ
ਪਟਿਆਲਾ (ਬਾਣੀ ਬਿਊਰੋ) ਵਾਇਸ ਐਂਟਰਟੇਨਮੈਂਟ ਤੇ ਮੋਤੀਆ ਗਰੁੱਪ ਵਲੋਂ ਪਹਿਲੀ ਵਾਰ ਪਰੋਡਿਊਸਰ ਅਤੇ ਡਰਾਇਕੈਟਰ ਅਜੇ ਸਹੋਤਾ ਦੀ ਅਗਵਾਈ ਵਿੱਚ 24 ਮਈ ਹੋ ਰਹੇ ਫਿਲਮ ਐਂਡ ਮਿਊਜ਼ਿਕ ਐਵਾਰਡ ਸ਼ੋ ਵਿੱਚ ਜਲ…
ਜਲੰਧਰ ‘ਚ ਵਿਧਾਇਕ ਰਮਨ ਅਰੋੜਾ ’ਤੇ ਵਿਜੀਲੈਂਸ ਦੀ RAID, ਲੱਗੇ ਇਹ ਦੋਸ਼
ਜਲੰਧਰ 23 ਮਈ ( ਹੱਕ ਸੱਚ ਦੀ ਬਾਣੀ) ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦੇ ਹੋਏ ਵਿਜੀਲੈਂਸ ਨੇ ਅੱਜ ਆਪ ਵਿਧਾਇਕ ਰਮਨ ਅਰੋੜਾ ’ਤੇ ਰੇਡ ਕੀਤੀ ਹੈ। ਰਮਨ ਅਰੋੜਾ ਜਲੰਧਰ ਸੈਂਟਰਲ ਤੋਂ ਵਿਧਾਇਕ…
ਨਸ਼ਾ ਮੁਕਤੀ ਯਾਤਰਾ ਬਰਨਾਲਾ ਹਲਕੇ ਦੇ ਪਿੰਡ ਬਡਬਰ, ਭੂਰੇ ਤੇ ਹਰੀਗੜ੍ਹ ਪੁੱਜੀ
ਬਰਨਾਲਾ, 22 ਮਈ ( ਮਨਿੰਦਰ ਸਿੰਘ) ਨਸ਼ਿਆਂ ਦੇ ਖਾਤਮੇ ਲਈ ਮੁਹਿੰਮ ਤਹਿਤ ਲੋਕਾਂ ਨਾਲ ਬਣਾਇਆ ਜਾ ਰਿਹਾ ਸਿੱਧਾ ਰਾਬਤਾ: ਹਰਿੰਦਰ ਸਿੰਘ ਧਾਲੀਵਾਲ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ…
ਪੰਜਾਬ ਸਰਕਾਰ ਨੇ ਡੋਰਸਟੈਪ ਡਿਲੀਵਰੀ ਸੇਵਾ ਫੀਸ ਘਟਾਈ: ਡਿਪਟੀ ਕਮਿਸ਼ਨਰ
ਬਰਨਾਲਾ, 22 ਮਈ ( ਮਨਿੰਦਰ ਸਿੰਘ) ਹੁਣ ਪ੍ਰਤੀ ਸੇਵਾ 120 ਦੀ ਬਿਜਾਏ ਸਿਰਫ਼ 50 ਰੁਪਏ ਹੀ ਦੇਣੇ ਪੈਣਗੇ ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਸਾਰੇ ਨਾਗਰਿਕਾਂ ਲਈ ਵਧੇਰੇ ਪਹੁੰਚਯੋਗ ਬਣਾਉਂਦਿਆਂ ਪੰਜਾਬ ਸਰਕਾਰ…
ਬਰਨਾਲਾ ਸ਼ਹਿਰ ‘ਚ ਪਾਣੀ ਦੀ ਦਿੱਕਤ ਨਾਲ ਨਜਿੱਠਣ ਲਈ ਸਾਰੇ ਟਿਊਬਵੈਲਾਂ ਦੀ ਕੀਤੀ ਜਾਵੇ ਦੇਖ-ਰੇਖ, ਡਿਪਟੀ ਕਮਿਸ਼ਨਰ
ਬਰਨਾਲਾ, 22 ਮਈ ( ਸੋਨੀ ਗੋਇਲ) ਸੀਵਰੇਜ ਵਿਭਾਗ ਨੂੰ ਮੀਂਹ ਤੋਂ ਪਹਿਲਾਂ ਸ਼ਹਿਰ ‘ਚ ਨਾਲੀਆਂ ਦੀ ਸਫਾਈ ਮੁਕੰਮਲ ਕਰਨ ਦੇ ਆਦੇਸ਼ ਡਿਪਟੀ ਕਮਿਸ਼ਨਰ ਨੇ ਸ਼ਹਿਰ ‘ਚ ਪੀਣ ਵਾਲੇ ਪਾਣੀ ਦੀ…
ਕੋਈ ਵੀ ਪਿੰਡ ਵਾਸੀ ਕਿਸੇ ਵੀ ਨਸ਼ਾ ਤਸਕਰ ਦੀ ਜ਼ਮਾਨਤ ਨੇ ਦੇਵੇ, ਪੰਡੋਰੀ
ਮਹਿਲ ਕਲਾਂ, 22 ਮਈ ( ਸੋਨੀ ਗੋਇਲ) ਨਸ਼ਾ ਵੇਚਣ ਵਾਲਿਆਂ ਦਾ ਕੀਤਾ ਜਾਵੇ ਪੂਰਨ ਬਾਈਕਾਟ ਮਨਾਲ, ਗੁੰਮਟੀ, ਹਮੀਦੀ, ਠੁੱਲੀਵਾਲ ਵਿਖੇ ਨਸ਼ਾ ਮੁਕਤੀ ਯਾਤਰਾ ਦੇ ਵਿਸ਼ੇਸ਼ ਸਮਾਗਮ ਕਰਵਾਏ ਪੰਜਾਬ ਸਰਕਾਰ ਵੱਲੋਂ…