ਨੈਸ਼ਨਲ ਲੋਕ ਅਦਾਲਤ ਹੁਣ 24 ਮਈ ਨੂੰ

ਬਰਨਾਲਾ, 22 ਮਈ (ਸੋਨੀ ਗੋਇਲ) ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਦੀਪਕ ਸਿੱਬਲ, ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਕ ਅਤੇ ਸ੍ਰੀ ਬੀ ਬੀ…

ਮਹੰਤਾਂ ਦੇ ਰੂਪ ਵਿੱਚ ਆਈ ਭਾਜਪਾ ਤੱਖਤ ਸਾਹਿਬਾਨਾਂ ਵਿੱਚ ਦਖਲ ਅੰਦਾਜੀ ਕੀਤੀ ਜਾ ਰਹੀ ਹੈ।

ਜਥੇਦਾਰ ਸੁਖਜੀਤ ਸਿੰਘ ਬਘੌਰਾ ਭਾਜਪਾ ਵੱਲੋਂ ਮਹੰਤਾਂ ਦੇ ਰੂਪ ਧਾਰਨ ਕਰਕੇ ਸਿੱਖ ਕੌਮ ਦੇ ਤੱਖਤ ਸਾਹਿਬਨਾਂ ਵਿੱਚ ਸ਼ਰੇਆਮ ਦਖਲ ਅੰਦਾਜੀ ਕੀਤੀ ਜਾ ਰਹੀ ਹੈ ਇਸ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ…

ਭਿਆਨਕ ਤੂਫਾਨ ਵਿੱਚ ਫਸੀ ਦਿੱਲੀ ਸ਼੍ਰੀਨਗਰ ਇੰਡੀਗੋ ਉਡਾਣ  ਜਹਾਜ਼ ਨੂੰ ਪਹੁੰਚਿਆ ਨੁਕਸਾਨ, ਵਾਲ-ਵਾਲ ਬਚੇ ਯਾਤਰੀ  INDIGO ਫਲਾਈਟ

ਨਵੀਂ ਦਿੱਲੀ (ਬਿਊਰੋ ਦਿੱਲੀ) ਮੰਗਲਵਾਰ ਸ਼ਾਮ ਨੂੰ ਦਿੱਲੀ ਤੋਂ ਸ਼੍ਰੀਨਗਰ ਜਾ ਰਿਹਾ ਇੰਡੀਗੋ ਏਅਰਲਾਈਨਜ਼ ਦਾ ਇੱਕ ਜਹਾਜ਼ ਸ਼੍ਰੀਨਗਰ ਜਾਂਦੇ ਸਮੇਂ ਗੜੇਮਾਰੀ ਕਾਰਨ ਗੜਬੜ ਵਿੱਚ ਫਸ ਗਿਆ, ਜਿਸ ਨਾਲ ਜਹਾਜ਼ ਦਾ…

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਦੀ ਧਮਕੀ, ਜਾਂਚ ’ਚ ਲੱਗੀ ਪੁਲਿਸ  HIGH COURT BOMB ਥਰੈਟ

ਚੰਡੀਗੜ੍ਹ (ਬਿਊਰੋ ਬਾਣੀ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ…

ਪੰਜਾਬ ਮੰਡੀ ਬੋਰਡ ਵੱਲੋਂ ਮੰਡੀ ਹੰਡਿਆਇਆ ਮਾਰਕਿਟ ਕਮੇਟੀ ਦੇ ਪਲਾਟਾਂ ਦੀ ਈ-ਨਿਲਾਮੀ

ਬਰਨਾਲਾ, 21 ਮਈ ( ਸੋਨੀ ਗੋਇਲ) ਸਕੱਤਰ ਮਾਰਕਿਟ ਕਮੇਟੀ ਬਰਨਾਲਾ ਸ. ਕੁਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਵਪਾਰਕ ਬਲਿਟ-ਅਪ ਦੁਕਾਨਾਂ ਪਲਾਟਾਂ, ਪੰਜਾਬ ਦੀਆਂ ਮੰਡੀਆਂ ਵਿੱਚ ਫਰੀ…

ਹਲਕਾ ਭਦੌੜ ਦੇ ਵਿਕਾਸ ਕਾਰਜ ਸਮੇਂ ਸਿਰ ਨੇਪਰੇ ਚਾੜ੍ਹੇ ਜਾਣ, ਵਿਧਾਇਕ ਲਾਭ ਸਿੰਘ ਉੱਗੋਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੀਤੀ ਬੈਠਕ

ਬਰਨਾਲਾ, 21 ਮਈ ( ਸੋਨੀ ਗੋਇਲ) ਹਲਕਾ ਭਦੌੜ ਦੇ ਵਿਧਾਇਕ ਸ਼੍ਰੀ ਲਾਭ ਸਿੰਘ ਉੱਗੋਕੇ ਨੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਅਧਿਕਾਰੀਆਂ ਨਾਲ…

ਸੰਵਿਧਾਨ ਬਚਾਉ ਰੈਲੀ 27 ਮਈ ਨੂੰ ਸ਼ੇਰਗਿੱਲ ਰਿਜ਼ੌਰਟ ਨੈਸ਼ਨਲ ਹਾਈਵੇਅ ਭੁੱਚੋ ਮੰਡੀ ਵਿਖੇ ਕਾਂਗਰਸ ਨੇ ਖਿੱਚੀਆਂ ਤਿਆਰੀਆਂ : ਕੰਬੋਜ 

ਬਠਿੰਡਾ 21 ਮਈ (ਜਸਵੀਰ ਸਿੰਘ) 27 ਮਈ ਦੀ ਸੰਵਿਧਾਨ ਬਚਾਓ ਰੈਲੀ ਹੋਵੇਗੀ ਇਤਿਹਾਸਿਕ ਤਿਆਰੀਆਂ ਮੁਕੰਮਲ : ਜਟਾਣਾ/ਗਰਗ ਕਾਂਗਰਸ ਪਾਰਟੀ ਵੱਲੋਂ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ ਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ…

ਹਾਈਪਰਟੈਨਸ਼ਨ ਸਕਰੀਨਿੰਗ ਸਬੰਧੀ ਵਿਸ਼ੇਸ਼ ਕੈਂਪ ਲਗਾਏ ਗਏ

ਬਠਿੰਡਾ ਦਿਹਾਤੀ 21 ਮਈ (ਜਸਵੀਰ ਸਿੰਘ) ਅੱਜ ਹਾਈਪਰਟੈਨਸ਼ਨ ਸਕਰੀਨਿੰਗ ਕੈਂਪ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਬਠਿੰਡਾ ਜਿਲੇ ਅਧੀਨ ਪੈਂਦੇ ਸੁਮਦਾਇਕ ਸਿਹਤ ਕੇਂਦਰ ਭਗਤਾ ਭਾਈਕਾ ਵਿਖੇ…

ਸੰਗਰੂਰ ਵਿਖੇ ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਬੇਜ਼ਮੀਨੇ ਗ਼ਰੀਬ ਲੋਕਾਂ ਤੇ ਸਰਕਾਰੀ ਜ਼ਬਰ  

ਸੰਗਰੂਰ 21, ਮਈ (ਮਨਿੰਦਰ ਸਿੰਘ) ਮਜ਼ਦੂਰਾਂ ਨੂੰ ਰਿਹਾਅ ਕਰਨ ਦੀ ਮੰਗ- ਲਾਭ ਅਕਲੀਆ ਸੰਗਰੂਰ ਦੇ ਨੇੜੇ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਵੱਲੋਂ ਰਜਵਾੜਿਆਂ ਦੇ ਨਜਾਇਜ਼ ਕਬਜ਼ੇ ਹੇਠਲੀ 936 ਏਕੜ ਜ਼ਮੀਨ ਨੂੰ ਸੰਵਿਧਾਨ…

ਘਰ ਲਈ ਲਿਆ ਸੀ ਲੋਨ, ਠੇਕੇਦਾਰ ਦੇ ਧੋਖੇ ਨੇ ਪਾਇਆ ਸੜਕ ਤੇ ਕੁਰਕੀ ਦੇ ਖ਼ਿਲਾਫ਼ ਕਿਸਾਨ ਯੂਨੀਅਨ ਨੇ ਮਾਰਿਆ ਡੰਕਾ 

ਬਰਨਾਲਾ 21 ਮਈ (ਮਨਿੰਦਰ ਸਿੰਘ) ਬੀ.ਕੇ.ਯੂ. ਉਗਰਾਹਾਂ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਧਰਨਾ; ਕਿਹਾ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਿਆਂਗੇ ਘਰਾਂ ਅਤੇ ਜਮੀਨਾਂ ਦੀਆਂ ਕੁਰਕੀਆਂ ਪਿੰਡ ਸੰਘੇੜਾ…

ਡੇਂਗੂ ਮਲੇਰੀਆ ਅਤੇ ਚਿਕਨਗੁਣੀਆ ਬਾਰੇ ਲੋਕਾਂ ਜਾਗਰੂਕ ਕੀਤਾ

ਬਠਿੰਡਾ, ਦਿਹਾਤੀ 21ਮਈ (ਜਸਵੀਰ ਸਿੰਘ) ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਵਿਚ ਡੇਂਗੂ ਮਲੇਰੀਆ ਤੇ ਚਿਕਨਗਨੀਆ ਸਬੰਧੀ ਜਾਗਰੂਕਤਾ ਗਤੀਵਿਧੀਆਂ ਵਿੱਚ ਤੇਜ਼ੀ ਲਿਆਂਦੀ ਗਈ ਹੈ। ਇਸ ਸਬੰਧੀ ਅੱਜ ਬਲਾਕ ਗੋਨਿਆਣਾ ਦੇ…

ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਬਾਬਾ ਟੇਕ ਸਿੰਘ ਤਨਖ਼ਾਹੀਆ ਕਰਾਰ, ਸੁਖਬੀਰ ਬਾਦਲ ਨੂੰ ਨੂੰ ਵੀ ਹੋਏ ਆਦੇਸ਼

ਅੰਮ੍ਰਿਤਸਰ (ਮਨਿੰਦਰ ਸਿੰਘ) ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ‘ਚ ਲਏ ਗਏ ਅਹਿਮ ਫੈਸਲਿਆਂ ‘ਚ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਤੇ ਗ੍ਰੰਥੀ ਗਿਆਨੀ ਗੁਰਦਿਆਲ…

ਨਸ਼ਾ ਤਸਕਰਾਂ ਦੀ ਨਾਜ਼ਾਇਜ਼ ਉਸਾਰੀ ’ਤੇ ਚੱਲਿਆ ਪੀਲਾ ਪੰਜਾ, ਪਿੰਡ ਤੋਤੀ ‘ਚ ਪੰਚਾਇਤੀ ਜ਼ਮੀਨ ‘ਤੇ ਕੀਤਾ ਸੀ ਕਬਜ਼ਾ

ਡਡਵਿੰਡੀ (ਪੱਤਰ ਪ੍ਰੇਰਕ) ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਲਤਾਨਪੁਰ ਲੋਧੀ ਦੇ ਪਿੰਡ ਤੋਤੀ ਵਿਖੇ ਵੱਡੀ ਕਾਰਵਾਈ ਦੌਰਾਨ ਪੰਚਾਇਤੀ ਜ਼ਮੀਨ ਉੱਪਰ ਅਣਅਧਿਕਾਰਤ ਕਬਜ਼ਾ ਕਰਕੇ ਨਸ਼ਾ ਤਸਕਰ ਸੁਰਜੀਤ ਸਿੰਘ ਉਰਫ ਤੋਤਾ ਵਲੋਂ ਕੀਤੀ…

ਪੰਜ ਸਿੰਘ ਸਹਿਬਾਨ ਨੇ ਢੱਡਰੀਆਂ ਵਾਲਿਆਂ ‘ਤੇ ਲੱਗੀ ਰੋਕ ਹਟਾਈ, ਗਿਆਨੀ ਗੁਰਮੁਖ ਸਿੰਘ ਤੇ ਹਰਵਿੰਦਰ ਸਿੰਘ ਸਰਨਾ ਨੂੰ ਸੁਣਾਈ ਧਾਰਮਿਕ ਸਜ਼ਾ

ਅੰਮ੍ਰਿਤਸਰ 21 ਮਈ (ਮਨਿੰਦਰ ਸਿੰਘ, ਪ੍ਰਿੰਸ ਧੁੰਨਾ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਮਾਮਲੇ ਵਿਚਾਰਨ…

ਨਕਸਲੀ ਮੁਕਾਬਲਾ, 27 ਮਾਓਵਾਦੀ ਢੇਰ ਅਮਿਤ ਸ਼ਾਹ ਨੇ ਕਿਹਾਪਹਿਲੀ ਵਾਰ ਜਨਰਲ ਸਕੱਤਰ ਪੱਧਰ ਦਾ ਕੋਈ ਨੇਤਾ ਮਾਰਿਆ ਗਿਆ

ਛੱਤੀਸਗੜ੍ਹ/ਨਾਰਾਇਣਪੁਰ (ਬਾਣੀ ਬਿਊਰੋ) ਛੱਤੀਸਗੜ੍ਹ ਦੇ ਨਾਰਾਇਣਪੁਰ ਅਤੇ ਦਾਂਤੇਵਾੜਾ ਸਰਹੱਦ ‘ਤੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਡੀਆਰਜੀ ਜਵਾਨਾਂ ਨੇ ਨਕਸਲੀਆਂ ਵਿਰੁੱਧ ਇੱਕ ਵੱਡਾ ਆਪ੍ਰੇਸ਼ਨ ਕੀਤਾ ਹੈ। ਬਸਤਰ…